Htv Punjabi
Punjab Video

ਯੂਕਰੇਨ ਤੋਂ ਪਰਤੇ ਪੰਜਾਬੀ ਮੁੰਡੇ ਨੇ ਰੋ ਰੋ ਦੱਸੀ ਆਹ ਗੱਲ

ਲੁਧਿਆਣਾ ਦੇ ਦੁੱਗਰੀ ਇਲਾਕੇ ‘ਚੋਂ ਯੂਕਰੇਨ ਐਮਬੀਬੀਐਸ ਦੀ ਪੜ੍ਹਾਈ ਲਈ ਗਈ ਵਿਦਿਆਰਥਣ ਭਾਨਵੀ ਭਾਟੀਆ ਦੇ ਮਾਪੇ ਸੁਕੰਨਿਆ ਭਾਟੀਆ ਅਤੇ ਅਸ਼ਵਨੀ ਭਾਟੀਆ ਆਪਣੀ ਧੀ ਨੂੰ ਲੈ ਕੇ ਬਹੁਤ ਚਿੰਤਤ ਹਨ।

ਜਿਵੇਂ-ਜਿਵੇਂ ਯੂਕਰੇਨ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ, ਉਨ੍ਹਾਂ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਬੇਸ਼ੱਕ ਭਾਰਤ ਸਰਕਾਰ ਭਾਰਤੀ ਲੋਕਾਂ ਨੂੰ ਉਥੋਂ ਲਿਆਉਣ ਲਈ ਫਲਾਈਟ ਭੇਜ ਰਹੀ ਹੈ, ਪਰ ਟਿਕਟਾਂ ਬੇਹੱਦ ਮਹਿੰਗੀਆਂ ਤੇ ਬ੍ਲੈਕ ‘ਚ ਮਿਲ ਰਹੀਆਂ ਨੇ | ਹਾਲਾਂਕਿ ਉਨ੍ਹਾਂ ਨੇ ਆਪਣੀ ਬੇਟੀ ਲਈ 26 ਫਰਵਰੀ ਨੂੰ ਫਲਾਈਟ ਬੁੱਕ ਕਰਵਾਈ ਹੈ |

Related posts

ਆਹ ਦੇਖ ਲਓ ਦੋ ਔਰਤਾਂ 5 ਬੰਦਿਆਂ ਨਾਲ ਕੀ ਕਰਦੀਆਂ ਫੜ੍ਹੀਆਂ

htvteam

ਧਰਨਾ ਦੇਣ ਆਈਆਂ ਜਨਾਨੀਆਂ ਦੇਖੋ ਕੀ ਕਰਗੀਆਂ ? ਸਕੂਲ ਮੂਹਰੇ ਬਣਿਆ ਹਾਸੋ-ਹੀਣਾ ਸੀਨ

htvteam

ਡਿਪਟੀ ਕਮਿਸ਼ਨਰ ਦੀ ਸੁਰੱਖਿਆ ਵਿਚ ਤਾਇਨਾਤ ASI ਹਰਦੀਪ ਸ਼ਰਮਾ ਦੀ ਮੌਤ, ਸਾਰੇ ਸ਼ਹਿਰ ਨੇ ਕੀਤਾ ਅਫਸੋਸ

Htv Punjabi