Htv Punjabi
Punjab Video

ਰਾਸਤੇ ‘ਚ ਜਾਣ-ਆਉਣ ਸਮੇਂ ਰੱਖੋ ਧਿਆਨ ਆਹ ਦੇਖੋ ਮੁੰਡੇ ਕੀ ਕਰਗੇ ?

ਦੋਸਤੋ ਘਰੋਂ ਬਾਹਰ ਨਿਕਲ ਸਮੇਂ ਅਤੇ ਕਿਤੇ ਬਾਹਰ ਆਉਂਣ ਜਾਣ ਸਮੇਂ ਪੂਰੇ ਸਤੱਰਕ ਰਹੋ ਕਿਉਕੀ ਹੁਣ ਪੰਜਾਬ ਦਾ ਮਾਹੌਲ ਪਹਿਲਾਂ ਵਾਂਗ ਠੀਕ ਨਹੀਂ ਰਿਹਾ ਹੁਣ ਕਿਸੇ ਨਾਲ ਕਦੋਂ ਕੀ ਹੋ ਜਾਵੇ ਇਸਦੀ ਕਿਸੇ ਨੂੰ ਵੀ ਕੰਨੋਂ ਕੰਨ ਤੱਕ ਖਬਰ ਤੱਕ ਨਹੀਂ ਹੋਣੀ ਜੀ ਹਾਂ ਅਜਿਹਾ ਇਕ ਮਾਮਲਾ ਅੰਮ੍ਰਿਤਸਰ ਜੰਡਿਆਲਾ ਗੁਰੂ ਅਧੀਨ ਪੈਂਦੇ ਜਾਨੀਆਂ ਪਿੰਡ ਤੋਂ ਸਾਹਮਣੇ ਆਇਆ ਹੈ ਮਾਮਲੇ ਨੂੰ ਪੂਰਾ ਜਾਣਨ ਲਈ ਪਹਿਲਾਂ ਇਹ ਨੌਜਵਾਨਾਂ ਧਿਆਨ ਨਾਲ ਦੇਖੋ ਜਿਹੜੇ ਸਿਵਲ ਹਸਪਤਾਲ ਦੇ ਬੇਡ ਤੇ ਜੇਰੇ ਇਲਾਜ਼ ਲਈ ਪਏ ਨਜ਼ਰ ਆ ਰਹੇ ਹਨ,ਬੀਤੀ ਰਾਤ 9 ਵਜੇ ਤੱਕ ਇਹ ਨੌਜਵਾਨ ਬਿਲਕੁਲ ਸਹੀ ਸਲਾਮਤ ਸੀ ਪਰ ਏਸ ਦੌਰਾਨ ਮੰਦਰ ਚੋਂ ਪਾਠ ਕਰਕੇ ਘਰ ਵਾਪਸ ਪਰਤ ਰਿਹੇ ਸੀ ਤੇ ਏਸ ਦੌਰਾਨ ਹੀ ਇਨ੍ਹਾਂ ਦੇ ਨਾਲ ਤਿੰਨ ਲੁਟੇਰੇ ਅਜਿਹਾ ਕਾਰਾ ਕਰ ਜਾਂਦੇ ਕਿ ਜਿਸਦੇ ਨਾਲ ਪੂਰਾ ਇਲਾਕਾ ਦਹਿਲ ਉੱਠਿਆ ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦੰਦੇ ਹੋਏ ਪੁਲਿਸ ਅਧਿਕਾਰੀ ਨੇ ਜੋ ਦੱਸਿਆ ਉਹ ਸੁਣੋ ਤੁਸੀ ਵੀ ਆਪਣੇ ਬਾਰੇ ਗੌਰ ਕਰਿਓ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਕੀ ਲੁਟੇਰੇ ਨੌਜਵਾਨਾਂ ਤੋਂ ਹਜ਼ਾਰਾਂ ਰੁਪਏ ਲੁੱਟਕੇ ਫਰਾਰ ਹੋ ਗਏ ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਫਰਾਰ ਹੋਏ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ,ਅੱਜ ਤੋਂ ਕਈ ਕੁਝ ਸਾਲ ਪਹਿਲਾਂ ਅਜਿਹੀਆਂ ਘਟਨਾਵਾਂ ਫਿਲਮਾਂ ਜਾਂ ਨਾਟਕਾ ਵਿੱਚ ਦੇਖਕੇ ਹੈਰਾਨ ਹੁੰਦੇ ਸੀ ਪਰ ਹੁਣ ਅਜਿਹੇ ਸੀਨ ਪੰਜਾਬ ‘ਚ ਸ਼ਰੇਆਮ ਬਣਨ ਲੱਗੇ ਹਨ ਸੋ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਧਿਆਨ ਦੇਣ ਦੀ ਲੋੜ ਐ ………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਅਚਾਨਕ ਘਰ ਵਾਪਸ ਆਏ ਪਤੀ ਨੇ ਪਤਨੀ ਨੂੰ ਆਸ਼ਿਕ ਸੰਗ ਦੇਖਿਆ ਤਾਂ ਹੋਇਆ ਅੱਗਬਬੂਲਾ

Htv Punjabi

ਤਸਕਰ ਦੀ ਮਾਂ ਪਾਉਂਦੀ ਰਹੀ ਦੁਹਾਈਆਂ ਮੇਰਾ ਬੁਢਾਪਾ ਰੁਲਜੁ, ਨਾ ਢਾਓ ਮੇਰਾ ਘਰ

htvteam

ਦਸਤਾਰ ਹੱਥ ‘ਚ ਫੜ ਮਜਬੂਰ ਪੱਤਰਕਾਰ ਨੂੰ ਥਾਣੇ ਮੂਹਰੇ ਹੋਣਾ ਪਿਆ ਲਾਈਵ

htvteam

Leave a Comment