ਇਹ ਤਸਵੀਰਾਂ ਅਲੱਗ ਅਲੱਗ ਵਿਅਕਤੀਆਂ ਦੀ ਨਹੀਂ, ਬਲਕਿ ਵੱਖ ਵੱਖ ਤਸਵੀਰਾਂ ‘ਚ ਵੱਖ ਵੱਖ ਕੁੜੀਆਂ ਨਾਲ ਵਿਆਹ ਕਰਵਾ ਰਿਹਾ ਇਹ ਇੱਕੋ ਹੀ ਵਿਅਕਤੀ ਹੈ | ਓਹੀ ਸਾਬਕਾ NRI ਜੋ ਆਪਣਾ ਰੂਪ ਬਦਲ ਬਦਲ ਕੇ ਕੁੜੀਆਂ ਵੀ ਬਦਲਦਾ ਅਤੇ ਫੇਰ ਮਨ ਭਰਨ ‘ਤੇ ਬਿਨਾ ਤਲਾਕ ਹੀ ਕੁੜੀਆਂ ਨੂੰ ਬਰਬਾਦ ਹੋਣ ਲਈ ਛੱਡ ਦਿੰਦਾ |
ਮਾਮਲਾ ਜਿਲ੍ਹਾ ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਖਾਨਪੁਰ ਨਾਲ ਸਬੰਧਿਤ ਵੀ ਹੈ | ਜਿੱਥੇ ਦੀ ਰਹਿਣ ਵਾਲੀ ਪੀੜਤ ਔਰਤ ਹਰਨਿੰਦਰ ਕੌਰ ਅਤੇ ਦੂਜੀ ਪੀੜਤ ਕੁੜੀ ਸਰਬਜੀਤ ਕੁਮਾਰੀ ਦੇ ਮਾਪਿਆਂ ਨੇ ਆਪਣੇ ਵਕੀਲ ਨੂੰ ਨਾਲ ਲੈ ਕੈਮਰੇ ਸਾਹਮਣੇ ਜੋ ਗੱਲਾਂ ਦੱਸੀਆਂ ਨੇ ਉਸਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ |
previous post
