Htv Punjabi
Punjab Video

ਰੰਜਿਸ਼ ਦੇ ਚੱਲਦਿਆਂ ਗੁਆਂਢੀ ਮਹਿਲਾ ਵੱਲੋਂ ਬੱਚੀ ਦਾ ਕਤਲ; ਦੇਖੋ ਵੀਡੀਓ

ਇਹ ਘਟਨਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਐ। ਜਿੱਥੇ ਪਰਿਵਾਰ ਨੂੰ ਗੁਆਂਢਣ ਨੀਲਮ ਨੂੰ ਸਮਝਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਗੁਆਂਢਣ ਨੇ ਦਿਲਰੋਜ਼ ਨੂੰ ਘਰੋਂ ਅਗਵਾ ਕਰਕੇ ਜ਼ਿੰਦਾ ਨੂੰ ਜ਼ਮੀਨ ‘ਚ ਗੱਡ ਦਿੱਤਾ। ਮ੍ਰਿਤਕ ਦਿਲਰੋਜ਼ ਦੇ ਦਾਦਾ ਸ਼ਮਿੰਦਰ ਸਿੰਘ ਨੇ ਕਿਹਾ ਕੀ ਉਹ ਆਪਣੀ ਗੁਆਂਢਣ ਨੀਲਮ ਨੂੰ ਮਾੜੇੇ ਕੰਮ ਕਰਨ ਤੋਂ ਰੋਕਦਾ ਸੀ ਜਿਸ ਦੀ ਉਹ ਰੰਜਿਸ਼ ਦਿਲ ‘ਚ ਲੈਕੇ ਫਿਰਦੀ ਰਹੀ। ਤੇ ਜਿਸ ਦਿਨ ਉਨ੍ਹਾਂ ਦਾ ਗੁਆਂਢ ‘ਚ ਆਖਰੀ ਦਿਨ ਸੀ ਭਾਵ ਮਕਾਨ ਵੇਚਕੇ ਜਾਣਾ ਸੀ ਤਾਂ ਉਸਨੇ ਸਾਰਾ ਭਾਣਾ ਵਰਤਾ ਦਿੱਤਾ।

Related posts

ਹਥਿਆਰਾਂ ਦੇ ਦਮ ਤੇ ਪਿਤਾ ਆਪਣੇ ਪੁੱਤ ਨੂੰ ਚੁੱਕਕੇ ਲੈ ਗਿਆ ਸੋਹਰੇ ਘਰੋਂ

htvteam

ਹੁਣੇ-ਹੁਣੇ ਆਹ ਸ਼ਹਿਰ ਦੇ ਬੱਸ ਸਟੈਂਡ ‘ਚ ਚੱਲੀਆਂ ਠਾ ਠਾ ਗੋਲੀਆਂ

htvteam

ਦਿਵਾਲੀ ਵਾਲੇ ਦਿਨ ਆਹ ਕੀ ਹੋਇਆ…

htvteam