Htv Punjabi
Punjab Video

ਲਓ ਜੀ ਖੇਤੀਬਾੜੀ ਮੰਤਰੀ ਨੇ ਪਾਤਾ ਨਵਾਂ ਯੱਭ, ਅੱਕੇ ਲੋਕ ਮੰਤਰੀ ‘ਤੇ ਹੋ ਗਏ ਤੱਤੇ

ਪੰਜਾਬ ਦੇ ਖੇਤੀ ਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਡੇਰਾ ਬਾਬਾ ਨਾਨਕ ਚ ਦੌਰੇ ਦੌਰਨ ਬੀਜ,ਖਾਦ,ਦਵਾਈ ਡੀਲਰਾਂ ਨਾਲ ਵਰਤੀ ਭੱਦੀ ਸ਼ਬਦਾਵਲੀ ਵਰਤੀ ਗਈ ਸੀ ਅਤੇ ਉਨਾਂ ਦੀਆਂ ਦੁਕਾਨਾ ਵੀ ਬੰਦ ਕਰਵਾ ਦਿੱਤੀਆਂ ਸਨ,,,ਜਿਸ ਦੇ ਵਿਰੁੱਧ ਚ ਵੱਖ ਵੱਖ ਜ਼ਿਲਿਆਂ ਤੋਂ ਗੁਰਦਾਸਪੁਰ ਪਹੁੰਚੇ ਡੀਲਰਾਂ ਨੇ ਐਗਰੋ ਇਨਪੁਟਸ ਡੀਲਰ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖ਼ਿਲਾਫ ਰੋਸ਼ ਪ੍ਰਦਰਸਨ ਕੀਤਾ ਹੈ ਅਤੇ ਇਸ ਮੌਕੇ ਉਨਾਂ ਨੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਦਿੱਤਾ ਐ ਕਿ ਉਨਾਂ ਕਿ ਬੰਦ ਕੀਤੀਆ ਦੁਕਾਨਾ ਨੂੰ ਜਲਦ ਨਾ ਖੋਲ੍ਹਿਆ ਜਾਵੇ ਜੇਕਰ ਐਦਾਂ ਨਾ ਹੋਇਆ ਤਾਂ ਡੀਲਰਾਂ ਵਲੋਂ ਸਰਕਾਰ ਦੇ ਖਿਲਾਫ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ, ਲੋਕ ਅਲਰਟ!

htvteam

ਬਾਪੂ ਵੈਦ ਤੋਂ ਸੁਣੋ PCOD ਨੂੰ 1 ਮਹੀਨੇ ‘ਚ ਠੀਕ ਕਰਨ ਦੇ 5 ਤਰੀਕੇ

htvteam

ਜਨਾਨੀ ਨੂੰ ਫੜਨ ਆਈ ਸੀ ਪੁਲਿਸ, ਹੋ ਗਿਆ ਹੰਗਾਮਾ

htvteam

Leave a Comment