ਅੱਤ ਦੀ ਗਰਮੀ ਤੋਂ ਬਾਅਦ ਆਖਿਰ ਮੌਸਮ ਦਾ ਮਿਜਾਜ ਬਦਲ ਹੀ ਗਿਆ ਲੋਕਾਂ ਨੂੰ ਰਾਹਤ ਮਿਲੀ ਹੈ ਮੀਂਹ ਪੈਣ ਕਾਰਨ ਲੋਕਾਂ ਦੇ ਕਾਲਜੇ ਠੰਡ ਪਈ ਲਿਹਾਜਾ ਭਾਰੀ ਮੀਂਹ ਪੈਣ ਕਾਰਨ ਐਸੀ ਕਮਰਿਆਂ ਚ ਨਿਕਲ ਕੇ ਲੋਕ ਖੇਤਾਂ ਵੱਲ ਰੁੱਖ ਕਰਨ ਲੱਗੇ ਹਨ ਟੱਪ ਟੱਪ ਪੈਂਦੀਆਂ ਕਣੀਆਂ ਦੇ ਵਿੱਚ ਲੋਕਾਂ ਨੇ ਸੜਕ ਅਤੇ ਖੇਤਾਂ ਵਿੱਚ ਟੱਪਕੇ ਮੀਂਹ ਦੇ ਪੂਰੇ ਨਜ਼ਾਰੇ ਲਏ ਨੇ ਏਸ ਮੌਕੇ ਸੈਰ ਕਰਨ ਆਏ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਖੁਸ਼ੀ ਜ਼ਾਹਿਰ ਕੀਤੀ ਹੈ ਇਸਦੇ ਨਾਲ ਉਨ੍ਹਾਂ ਵਾਹਿਗੁਰੂ ਦਾ ਧੰਨਵਾਦ ਕੀਤਾ ਹੈ,,,,,,,,,,
ਦੂਜੇ ਪਾਸੇ ਬੀਬੀਆਂ ਨੇ ਦਾ ਕਹਿਣਾ ਐ ਕੀ ਇਹ ਸਾਰੀ ਖੇਡ ਗੁਡੀਆਂ ਦੀ ਹੈ ਜਿਨ੍ਹਾਂ ਨੂੰ ਅਸੀ ਨੇ ਫੂਕਿਆ ਤੇ ਮਿੱਠੇ ਪਕਵਾਨ ਪਕਾਕੇ ਇੰਦਰ ਦੇਵਤਾ ਨੂੰ ਖੁਸ਼ ਕੀਤਾ ਤੇ ਖੁਸ਼ੀ ਨਾਲ ਝੂਮੇ ਇੰਦਰ ਦੇਵਤਾ ਨੇ ਮੀਂਹ ਪਾ ਦਿੱਤਾ,,,,,,,,
ਸੋ ਰਿਆਸਤੀ ਸ਼ਹਿਰ ਨਾਭਾ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਤੇ ਬਾਰਿਸ਼ ਹੋਣ ਕਾਰਨ ਲੋਕੀ ਰਾਹਤ ਮਹਿਸੂਸ ਕਰ ਰਹੇ ਹਨ ਹੁਣ ਤੁਸੀ ਵੀ ਕੁੰਮੈਂਟ ਕਰਕੇ ਦੱਸੋ ਤੁਸੀ ਕਿਹੜੇ ਸ਼ਹਿਰ ਤੋਂ ਹੋ ਤੇ ਤੁਹਾਡੇ ਸ਼ਹਿਰ ਮੌਸਮ ਦਾ ਮਿਜਾਜ ਕਿੱਦਾਂ ਦਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
