ਪੰਜਾਬ ਦੇ ਵਿੱਚ ਗਰਮੀ ਨੇ ਪਿਛਲੇ 54 ਸਾਲ ਦੇ ਰਿਕਾਰਡ ਤੋੜ ਦਿੱਤੇ ਹਨ ਸੂਬੇ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਮੌਨਸੂਨ ਸੀਜ਼ਨ ਦੇ ਦੌਰਾਨ ਹਾਲਾਂਕਿ ਆਮ ਨਾਲੋਂ ਘੱਟ ਬਾਰਿਸ਼ ਰਹੀ ਪਰ ਸਤੰਬਰ ਮਹੀਨੇ ਦੇ ਵਿੱਚ ਜੂਨ ਜੁਲਾਈ ਵਰਗੀ ਗਰਮੀ ਪੈ ਰਹੀ ਹੈ ਜਿਸ ਕਰਕੇ ਲੋਕ ਪਰੇਸ਼ਾਨ ਨੇ। ਟੈਂਪਰੇਚਰ 36 ਡਿਗਰੀ ਦੇ ਜਿਹੜੇ ਪਹੁੰਚ ਚੁੱਕਾ ਹੈ ਇਥੋਂ ਤੱਕ ਕਿ ਰਾਤ ਦਾ ਟੈਂਪਰੇਚਰ 27 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਲਗਭਗ 6 ਡਿਗਰੀ ਜਿਆਦਾ ਹੈ ਅਜਿਹੇ ਦੇ ਵਿੱਚ ਨਮੀ ਵੀ ਮੌਸਮ ਵਿੱਚ ਜਿਆਦਾ ਹੈ। ਜਿਸ ਕਰਕੇ ਲੋਕਾਂ ਨੂੰ ਕਾਫੀ ਗਰਮੀ ਦਾ ਕਹਿਰ ਚੱਲਣਾ ਪੈ ਰਿਹਾ ਹੈ ਹਾਲਾਤ ਇਹ ਹਨ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਤਾਬਿਕ ਪਿਛਲੇ 54 ਸਾਲ ਦੇ ਵਿੱਚ ਅਜਿਹੀ ਸਤੰਬਰ ਮਹੀਨੇ ਦੇ ਵਿੱਚ ਗਰਮੀ ਨਹੀਂ ਪਈ ਜਿਸ ਤਰ੍ਹਾਂ ਦੀ ਇਸ ਵਾਰ ਪੈ ਰਹੀ ਹੈ। ਆਮ ਟੈਂਪਰੇਚਰ ਜੋ ਕਿ 36 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ ਉਹ ਤਿੰਨ ਡਿਗਰੀ ਜਿਆਦਾ ਹੈ ਜਦੋਂ ਕਿ ਰਾਤ ਦਾ ਟੈਂਪਰੇਚਰ 27 ਡਿਗਰੀ ਦੇ ਨੇੜੇ ਹੈ ਜੋ ਕਿ 22 ਜਾਂ ਫਿਰ 21 ਡਿਗਰੀ ਰਹਿੰਦਾ ਹੈ ਇਸ ਤਰਹਾਂ ਪਿਛਲੇ ਕਈ ਸਾਲਾਂ ਦੇ ਰਿਕਾਰਡ ਗਰਮੀ ਨੇ ਤੋੜ ਦਿੱਤੇ ਹਨ।
ਲੋਕਾਂ ਨੂੰ ਉਹਨਾਂ ਨੇ ਦੁਪਹਿਰ ਵੇਲੇ ਗਰਮੀ ਤੋਂ ਬਚਾਅ ਰੱਖਣ ਦੀ ਸਲਾਹ ਦਿੱਤੀ ਹੈ ਉਹਨਾਂ ਕਿਹਾ ਹਾਲਾਂਕਿ ਟੈਂਪਰੇਚਰ ਬਹੁਤ ਜਿਆਦਾ ਨਹੀਂ ਹਨ ਪਰ ਜਿਸ ਤਰ੍ਹਾਂ ਦਾ ਚਿਪਚਿਪ ਮੌਸਮ ਬਣਿਆ ਹੋਇਆ ਹੈ। ਹਿਊਮਿਡਿਟੀ ਲਗਾਤਾਰ ਮੌਸਮ ਦੇ ਵਿੱਚ ਵੱਧ ਰਹੀ ਹੈ ਉਸ ਕਰਕੇ ਹੀ ਇਹ ਗਰਮੀ ਦਾ ਕਹਿਰ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਹਦੇ ਦਿਨਾਂ ਚ ਪੰਜਾਬ ਦੇ ਕੁਝ ਕੁ ਹਿੱਸਿਆਂ ਚ ਹਲਕੀ ਬਾਰਿਸ਼ ਵੀ ਪੈਸਾ ਹੈ ਕਿਉਂਕਿ ਹਜੇ ਮਾਨਸੂਨ ਪੂਰੀ ਤਰ੍ਹਾਂ ਵਾਪਿਸ ਨਹੀਂ ਗਿਆ ਹੈ ਹਾਲੇ ਵੀ ਕਿਤੇ ਕਿਤੇ ਉਹ ਐਕਟਿਵ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਇਸੇ ਤਰ੍ਹਾਂ ਰਹਿਣਗੇ। ਉੱਥੇ ਹੀ ਦੂਜੇ ਪਾਸੇ ਵਾਡੀ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਹੈ। ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ। ਮੌਸਮ ਦੇ ਵਿੱਚ ਹਿਊਮਡਿਟੀ ਜ਼ਿਆਦਾ ਹੋਣ ਕਰਕੇ ਝੋਨਾ ਵੀ ਜ਼ਿਆਦਾ ਹਿਊਮੀਡਿਟੀ ਵਾਲਾ ਆਏਗਾ ਜਿਸਦੀ ਮੰਡੀਆਂ ਦੇ ਵਿੱਚ ਖਰੀਦ ਨਹੀਂ ਹੋਵੇਗੀ ਇਸ ਨੂੰ ਲੈ ਕੇ ਉਹਨਾਂ ਕਿਹਾ ਕਿ ਕਿਸਾਨ ਜਰੂਰ ਧਿਆਨ ਰੱਖਣ ਆਉਣਾ ਵਾਲੇ ਜਿਨਾਂ ਦੇ ਵਿੱਚ ਹਲਕੀ ਬਾਰਿਸ਼ ਵੀ ਪੈ ਸਕਦੀ ਹੈ।
ਜਾਣਕਾਰੀ ਮੁਤਾਬਿਕ ਇਹ ਵੀ ਪਤਾ ਚੱਲੇ ਹ ਕਿ ਇਸ ਵਾਰ ਠੰਡ ਵੀ ਕੜਾਕੇ ਦੀ ਪਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
