Htv Punjabi
Punjab Video

ਲਓ ਪੰਜਾਬ ‘ਚ ਆਈ ਨਵੀਂ ਲੇਡੀ ਸਿੰਘਮ, ਅੰਮ੍ਰਿਤਸਰ ਸ਼ਹਿਰ ‘ਚ ਪਾ ਰੱਖੀ ਪੂਰੀ ਧੱਕ

ਤਸਵੀਰਾਂ ਅੰਮ੍ਰਿਤਸਰ ਦੇ ਰੇਲਵੇ ਰੋਡ ਅਤੇ ਲਿਬਰਟੀ ਮਾਰਕੀਟ ਦੀਆਂ ਜਿੱਥੇ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਡੀ ਸੀ ਪੀ ਟ੍ਰੈਫਿਕ ਅਮਨਦੀਪ ਕੌਰ ਆਪਣੇ ਨਾਲ ਪੁਲਿਸ ਪਾਰਟੀ ਨੂੰ ਸ਼ਹਿਰ ਦੇ ਦੌਰੇ ਤੇ ਨਿਕਲੇ,,,, ਤੁਸੀ ਦੇਖ ਰਹੇ ਕਿ ਪੁਲਿਸ ਦੇ ਆਉਂਦਿਆਂਨ ਹੀ ਦੁਕਾਨਦਾਰਾਂ ਆਪਣਾ ਸਮਾਨ ਚੁੱਕ ਅੰਦਰ ਰੱਖਣਾ ਸ਼ੁਰੂ ਕਰ ਦਿੱਤਾ,,,,,ਅਸਲ ਚ ਸ਼ਹਿਰ ਵਿਚ ਫੁਟਪਾਥਾ ਉਪਰ ਜੋ ਨਜਾਇਜ ਕਬਜੇ ਕੀਤੇ ਗਏ ਕੀਤੇ ਗਏ ਸੀ ਉਹਨਾ ਸੰਬਧੀ ਨਗਰ ਨਿਗਮ ਪੁਲਿਸ ਨੇ ਸਾਂਝਾ ਅਭਿਆਨ ਚਲਾਇਆ ਐ ਜਿਸ ਚ ਸੜਕਾਂ ਤੋਂ ਨਜ਼ਾਇਜ ਕਬਜੇ ਹਟਾਏ ਗਏ , ਇਸ ਮੌਕੇ ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਏ ਡੀ ਸੀ ਪੀ ਅਮਨਦੀਪ ਕੌਰ ਨੇ ਕਿਹਾ ਕਿ ਜੇਕਰ ਦੁਕਾਨਦਾਰ ਫਿਰ ਦੁਬਾਰਾ ਸਮਾਨ ਰੱਖਣਗੇ ਤਾਂ ਉਨਾਂ ਤੇ ਕਾਰਵਾਈ ਕੀਤੀ ਜਾਵੇਗੀ ,,,,,,,

ਉਥੇ ਹੀ ਰੇਲਵੇ ਰੋਡ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੇਰੀ ਸਾਇਕਲ ਦੀ ਦੁਕਾਨ ਹੈ ਨਗਰ ਨਿਗਮ ਵੱਲੋ, ਮੇਰੇ ਸਾਇਕਲ ਚੁੱਕ ਕੇ ਲੈ ਗਏ ਜਦੋਂ ਅਸੀਂ ਸਾਇਕਲ ਲੈਨ ਗਏ ਤੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੁਹਾਡੀ ਸਾਇਕਲ ਚੋਰੀ ਗਈ ਹੈ…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਘਰ ਤੋਂ ਆਈਲੈਟਸ ਸੈਂਟਰ ਜਾਣ ਦੀ ਗੱਲ ਕਹਿ ਕੇ ਨਿਕਲੀ ਸੀ ਕੁੜੀ, ਭਾਈ ਬੋਲਿਆ ਗੱਲਾਂ ‘ਚ ਲਾ ਕੇ ਲਿਜਾਣ ਤੋਂ ਬਾਅਦ ਕੀਤੀ ਹੱਤਿਆ

Htv Punjabi

ਲਓ ਜੀ ਕਿਸਾਨਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ

htvteam

ਸਿਗਰੇਟ ਲਿਆਉਣ ਦੇ ਬਹਾਨੇ ਨੌਜਵਾਨ ਨੇ ਬੱਚੇ ਨਾਲ ਕਰ’ਤਾ ਧੱਕਾ

htvteam

Leave a Comment