Htv Punjabi
Punjab Video

ਲੱਖਾ ਸਿਧਾਣਾ ਦੀਆਂ ਗੱਲਾਂ ਸੁਣ CM ਭਗਤ ਮਾਰਨਗੇ ਚੀਕਾਂ

CM ਲਿਬੜੇ ਕੱਪੜਿਆਂ ਨਾਲ ਤੇ ਪੌਂਚੇ ਚੱਕ ਚੱਕ ਖਿੱਚਵਾਊ ਫੋਟੋਆਂ, ਸਤੋਜ ਵਾਲੇ ਮਹਾਰਾਜ ਦੇ ਲੱਗਣਗੇ ਵੱਡੇ ਵੱਡੇ ਬੋਰਡ, ਹੋਵੇਗੀ ਫੁੱਲ ਮਸ਼ਹੂਰੀ,,ਤੇ ਕਰੋੜਾਂ ਰੁਪਏ ਹੋਣਗੇ ਖਰਚ,,ਇਹ ਬੋਲ ਸਾਡੇ ਨਹੀਂ ਸਮਾਜ ਸੇਵੀ ਲੱਖਾ ਸਿਧਾਣਾ ਦੇ ਨੇ,,,,

ਘੱਗਰ ਨਦੀ ਦੇ ਵਿੱਚ ਵੱਖ ਵੱਖ ਥਾਵਾਂ ਤੇ ਪਏ ਪਾੜ ਕਰਕੇ ਨਾਲ ਵਾਲੇ ਪਿੰਡਾਂ ਦੇ ਵਿੱਚ ਲੱਕ ਲੱਕ ਤੱਕ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ,,ਤੇ ਲੱਖਾ ਸਿਧਾਣਾ ਨੇ ਜਦੋਂ ਪਿੰਡਾਂ ਚ ਜਾ ਲੋਕਾਂ ਦਾ ਹਾਲ ਦੇਖਿਆ ਤਾਂ ਓਹਨਾ ਮੁੱਖ ਮੰਤਰੀ ਦੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਕੇ ਹੁਣ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਖਰਚ ਕਰਨਗੇ, ਕਿ ਮੰਤਰੀ ਦੇ ਕਪੜੇ ਲਿਬੜੇ ਨੇ ਪੌਂਚੇ ਚੱਕ ਚੱਕ ਫੋਟੋਆਂ ਖਿਚਵਾਊ,,,,,,,

ਘੱਗਰ ਨਦੀ ਦੇ ਵਿੱਚ ਪਏ ਪਾੜ ਕਰਕੇ ਵੱਖ ਵੱਖ ਪਿੰਡ ਲਪੇਟ ਵਿੱਚ ਆ ਚੁੱਕੇ ਨੇ ਅਤੇ ਕੁਝ ਹੀ ਪਿੰਡ ਬਾਕੀ ਰਹਿ ਗਏ ਪਰ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਚਿੰਤਾ ਸਤਾਈ ਹੋਈ ਹੈ ਕਿਉਂਕਿ ਘੱਗਰ ਦਾ ਪਾਣੀ ਪਿੰਡਾਂ ਵੱਲ ਵੀ ਵਧਣ ਲੱਗਿਆ ਜਿਸ ਦੇ ਚਲਦੇ ਲੋਕ ਮਿੱਟੀ ਦੇ ਥੈਲੇ ਬੰਨ ਬੰਨ ਕੇ ਆਪਣੇ ਘਰਾਂ ਨੂੰ ਬਚਾਉਣ ਚ ਲੱਗੇ ਹੋਏ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਦੀਵਾਲੀ ਨੂੰ ਲੈਕੇ ਹੁਣੇ ਹੁਣੇ ਹੋਇਆ ਵੱਡਾ ਐਲਾਨ ? ਸੰਗਰੂਰ ਵਾਲੇ ਜਰੂਰ ਦੇਖ ਲੈਣ

htvteam

ਬੰਦੇ ਨੇ ਬਣਾਇਆ ਹੂਬਹੂ ਸਿੱਧੂ ਦਾ ਸਟੈਚੂ, ਬਸ ਜਾਨ ਹੀ ਨਹੀਂ ਬਾਕੀ ਸਾਰਾ ਕੁਝ ਹੈ

htvteam

‘ਆਪ’ ਵਿਧਾਇਕ ਦਾ ਪੀਏ ਕਸੂਤਾ ਫਸਿਆ 4 ਲੱਖ ਦੀ ਰਿਸ਼ਵਤ ਲੈਦਾ ਕਾਬੂ

htvteam

Leave a Comment