Htv Punjabi
Punjab Video

ਵਿਆਹ ਦੇ ਦਿਨਾਂ ‘ਚ ਬੇਗਾਨੀ ਜਨਾਨੀ ਕੋਲ ਜਾਣਾ ਮੁੰਡੇ ਨੂੰ ਪਿਆ ਮਹਿੰਗਾ

ਮਾਮਲਾ ਹੈ ਜਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਸਾਹਿਬ ਦੇ ਪਿੰਡ ਮਾਣੇਵਾਲ ਦਾ, ਜਿੱਥੇ ਦਾ ਰਹਿਣ ਵਾਲਾ 21 ਸਾਲ ਦਾ ਨੌਜਵਾਨ ਕੁਆਰਾ ਮੁੰਡਾ ਮਨਪ੍ਰੀਤ ਸਿੰਘ ਉਰਫ਼ ਹੈਪਾ ਕੰਬਾਈਨ ‘ਤੇ ਨੌਕਰੀ ਕਰ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾ ਰਿਹਾ ਸੀ | ਬੀਤ ਦਿਨ ਉਹ ਪੰਜ ਹਜ਼ਾਰ ਰੁਪਏ ਕੰਮ ਦੀ ਸਾਈ ਲੈ ਕੇ ਪਿੰਡ ਦੇ ਮੁੰਡਿਆਂ ਨਾਲ ਸਰਾਬ ਪੀਂਦਾ ਰਿਹਾ | ਫੇਰ ਰਾਤ ਦੇ ਵੇਲੇ ਪਿੰਡ ਵਿੱਚ ਹੀ ਰਹਿਣ ਵਾਲੀ ਬੇਅੰਤ ਕੌਰ ਦੇ ਘਰ ਚਲਾ ਗਿਆ | ਜਿਥੇ ਉਸ ਨਾਲ ਜੋ ਕੁੱਝ ਹੋਇਆ ਸੁਣੋ ਪਰਿਵਾਰ ਅਤੇ ਪੁਲਿਸ ਦੇ ਹੀ ਮੂੰਹੋਂ |

Related posts

ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ, ਮਾਪਿਆਂ ਨੂੰ ਹੋਵੇਗਾ ਫਾਇਦਾ ?

htvteam

ਤਾਕਤ ਦਾ ਖਜ਼ਾਨਾ ਹਲਦੀ ਵਾਲਾ ਪਾਣੀ, ਜਿਸ ਨੇ ਪੀਤਾ ਉਹੀ ਜਾਣਦੈ

htvteam

ਸੈਨੀਟਾਇਜ਼ਰਾਂ ਦੀ ਦੁਨੀਆ ਦਾ ਕਾਲਾ ਸੱਚ ਉਜਾਗਰ , ਆਪਣਾ ਬਚਾਅ ਕਰੋ !

Htv Punjabi