Htv Punjabi
Punjab Video

ਵਿਆਹ ‘ਚ ਫੌਜੀ ਨਾਲ ਹੋਈ ਮਾੜੀ, ਦੇਖ ਲਓ ਕਿਤੇ ਤੁਹਾਡੇ ਨਾਲ ਐਵੇਂ…..

ਜੇਕਰ ਤੁਸੀ ਕਿਸੇ ਵਿਆਹ ਚ ਜਾਕੇ ਨੱਚਣ ਦੇ ਸ਼ੌਕੀਨ ਹੋਂ ਜਾਂ ਫਿਰ ਤੁਸੀ ਕਿਸੇ ਰਿਸ਼ਤੇਦਾਰ ਦੇ ਵਿਆਹ ਚ ਜਾਣ ਦਾ ਪ੍ਰੋਗਰਾਮ ਬਣਾ ਰਿਹੇ ਹੋਂ ਤਾਂ ਠਹਿਰ ਜਾਓ ਵਿਆਹ ਚ ਜਾਣ ਤੋਂ ਪਹਿਲਾਂ ਇਸ ਫੌਜੀ ਮਲਕੀਤ ਸਿੰਘ ਦਾ ਹਾਲ ਦੇਖਕੇ ਜਾਇਓ ਅਸੀ ਨਹੀਂ ਚਾਹੁੰਦੇ ਜੋ ਇਸ ਨਾਲ ਹੋਇਆ ਉਹ ਤੁਹਾਡੇ ਨਾਲ ਹੋਵੇ.ਅਸਲ ਛੁੱਟੀ ਤੇ ਆਇਆ ਫੌਜੀ ਆਪਣੇ ਚਾਚੇ ਦੇ ਮੁੰਡੇ ਦੇ ਵਿਆਹ ਚ ਗਿਆ ਜੋ ਕਿ ਲੁਧਿਆਣਾ ਦੇ ਪਿੰਡ ਫੂਲਨਵਾਲਾ ਚ ਜਾਗੋ ਕੱਢੀ ਜਾ ਰਹੀ ਸੀ ,ਏਸ ਦੌਰਾਨ ਨੱਚਦੇ ਟੱਪਦੇ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਫੌਜੀ ਦਾ ਮੁੰਡਿਆ ਨਾਲ ਮੋਢਾ ਖਹਿ ਜਾਂਦਾ ,ਫਿਰ ਮੁੰਡਿਆਂ ਨੇ ਅਜਿਹਾ ਕਾਂਡ ਕਰਦੇ ਨੇ ਜਿਸਦੇ ਨਾਲ ਹੱਸਦੇ ਵੱਸਦੇ ਖੁਸ਼ੀ ਵਾਲੇ ਮਾਹੌਲ ਚ ਮਾਤਮ ਛਾ ਜਾਂਦੇ ਅੱਗੇ ਜੋ ਪਰਿਵਾਰ ਨੇ ਦੱਸਿਆ ਉਹ ਸੁਣੋ ਤੁਹਾਡੀ ਰੂਹ ਕੰਬ ਜਾਵੇਗੀ,,,,,,,,,,,,

ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਜਾਣਕਾਰੀ ਮੁਤਬਾਇਕ ਦੱਸ ਦੀਏ ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਕਰਨ ਦੀ ਗੱਲ ਆਖੀ ਐ ,ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਕਾਤਲਾਂ ਦੇ ਖਿਲਾਫ ਕੀ ਐਕਸ਼ਨ ਲੈਂਦੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਸਦੀ ਦਹਿਸ਼ਤ ਕਾਰਨ ਰੀਟਰੀਟ ਸੇਰੇਮਨੀ ਤੋਂ ਭੱਜੇ ਲੋਕ

Htv Punjabi

ਕੱਪੜੇ ਦੇ ਵਪਾਰੀ ਦੇ ਕਾਤਲਾਂ ਦੀ CCTV ਵੀਡੀਓ ਆਈ ਸਾਹਮਣੇ

htvteam

ਦੋਸਤ ਦੇ ਘਰ ਜਾਣਾ ਨੌਜਵਾਨ ਲਈ ਹੋਇਆ ਖ਼ਤਰਨਾਕ ਸਾਬਿਤ

htvteam

Leave a Comment