Punjab Videoਵੀਡੀਓ ‘ਚ ਦੇਖੋ ਨਸ਼ੇੜੀ ਦੀ ਗੰਦੀ ਕਰਤੂਤ ‘ਤੇ ਕਬੂਲਨਾਮਾ ! by htvteamSeptember 20, 2022018172 Share12 ਅੰਮ੍ਰਿਤਸਰ : – ਮਾਮਲਾ ਅੰਮ੍ਰਿਤਸਰ ਦੇ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਦੀ ਚੌਕੀ ਕੋਟ ਮੀਤ ਸਿੰਘ ਦੇ ਅਧੀਨ ਆਉਦੇ ਇਲਾਕਾ ਜਸਬੀਰ ਸ਼ਾਮ ਦੀ ਬੰਬੀ ਦਾ ਹੈ ਜਿਥੇ ਪਿਛਲੇ ਤਿੰਨ ਦਿਨ ਤੋ ਪੁਲਿਸ ਵੱਲੋਂ ਸਰਚ ਅਭਿਆਨ ਚਲਾਉਣ ਦੇ ਬਾਵਜੂਦ ਨਸ਼ੇੜੀ ਨਸ਼ਾ ਕਰਨ ਅਤੇ ਵੇਚਣ ਤੋਂ ਬਾਜ਼ ਨਹੀਂ ਆ ਰਹੇ |