Htv Punjabi
Punjab Video

ਵੱਡੇ ਘਰਾਂ ਦੀਆਂ ਕੁੜੀਆਂ ਦੇ ਗਲਤ ਕੰਮ ?

ਥਾਰ ‘ਚ ਬੈਠੀਆਂ ਕੁੜੀਆਂ ਤੇ ਸੜਕ ‘ਤੇ ਇਕੱਠੀ ਹੋਈ ਭੀੜ ਨੂੰ ਦੇਖ ਇਹ ਲੱਗ ਰਿਹਾ ਹੋਣਾ ਜਿਵੇਂ ਕਿ ਸੜਕ ‘ਤੇ ਹੰਗਾਮਾ ਹੋਇਆ ਹੋਵੇ..ਜੇ ਹਾਂ ਤਾਂ ਤੁਸੀ ਸਹੀਂ ਸੋਚ ਰਹੇ ਹੋ,,,ਦਰਅਸਲ ਮਾਮਲਾ ਜਲੰਧਰ ਦੇ ਜੇਲ ਚੌਕ ਦਾ ਹੈ ਜਿੱਥੇ ਥਾਰ ਸਵਾਰ ਕੁੜੀਆਂ ਦੀ ਸਵਿਫਟ ਗੱਡੀ ਨਾਲ ਟੱਕਰ ਹੋ ਜਾਂਦੀ ਹੈ,,ਜਿਸ ਗੱਲ ਨੂੰ ਲੈ ਸੜਕ ;ਤੇ ਹੰਗਾਮਾ ਹੋ ਜਾਂਦਾ,ਅਤੇ ਮਾਮਲਾ ਕਾਫੀ ਭਖ ਜਾਂਦਾ,,,ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ

ਉਥੇ ਸਵਿਫਟ ਕਾਰ ਵਾਲੇ ਮੁੰਡੇ ਦਾ ਆਖਣਾ ਕਿ ਓਹ ਆਪਣੇ ਸਾਈਡ ਤੇ ਸਹੀ ਚਲ ਰਿਹਾ ਸੀ ਤੇ ਅਚਾਨਕ ਹੀ ਥਾਰ ਸਵਾਰ ਮਹਿਲਾ ਨੇ ਉਸਦੀ ਗੱਡੀ ਚ ਆਪਣੀ ਗੱਡੀ ਮਾਰੀ ਤੇ ਜਦੋਂ ਮੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੇਰੇ ਨਾਲ ਮਿਸਬਿਹੇਬ ਕੀਤਾ।

ਜਦੋ ਇਸ ਸਬੰਧੀ ਕੁੜੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਸਾਡੀ ਕੋਈ ਕੋਈ ਗਲਤੀ ਨਹੀਂ ਹੈ ਮੇ ਠੀਕ ਚਲ ਰਹੀ ਸੀ

ਮੌਕੇ ‘ਤੇ ਪਹੁੰਚੀ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

ਜਦੋ ਰੋਡ ‘ਤੇ ਗੱਡੀ ਚਲਾਉਂਦੇ ਸਮੇਂ ਅਜਿਹੇ ਛੋਟੇ ਮੋਟੇ ਐਕਸੀਡੈਂਟ ਅਕਰਸ ਦੇਖਣ ਨੂੰ ਮਿਲਦੇ ਹਨ ਪਰ ਇਥੇ ਲੋਕਾਂ ਨੂੰ ਬਹਿਸਬਾਜੀ ਕਰਨ ਨਾਲੋ ਆਪਸ ‘ਚ ਗੱਲਬਾਤ ਕਰਕੇ ਮਸਲਾ ਹੱਲ ਕਰ ਲੈਣਾ ਚਾਹੀਦਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪਸ਼ੂਆਂ ਦਾ ਲੰਗੜ੍ਹਾ ਬੁਖਾਰ ਉਤਾਰਨ ਵਾਲਾ ਦੇਸੀ ਕਰਾਮਾਤੀ ਨੁਸਕਾ

htvteam

ਨਗਰ ਕੀਰਤਨ ਦੌਰਾਨ ਗਤਕਾ ਖੇਡ ਰਹੇ ਸਿੰਘਾਂ ਤੇ ਹ/ਮ/ਲਾ

htvteam

ਹੁਣ ਸੋਚ ਸਮਝ ਕੇ ਨਿਕਲਿਓ ਘਰ ਤੋਂ ਬਹਰ ਹੁਣੇ ਹੁਣੇ ਮੌਸਮ ਵਿਭਾਗ ਦਾ ਅਲਰਟ ਹੋਇਆ ਜਾਰੀ

htvteam

Leave a Comment