Htv Punjabi
Punjab Video

ਸ਼ਹਿਰ ‘ਚ ਆਉਂਦੇ ਹੀ ਰਾਹੁਲ ਨੂੰ ਟੱਕਰੇ ਆਹ ਲੋਕ ਪਹੁੰਚੀ ਪੁਲਿਸ ਨੇ ਦੇਖੋ ਫਿਰ ਕਿਵੇਂ ਘੁੰਮਾਈ ਡਾਂਗ ?

ਲੁਧਿਆਣਾ ਦੇ ਵਿੱਚ ਕਾਂਗਰਸ ਦੀ ਰੈਲੀ ਰੱਖੀ ਗਈ ਹੈ ਜਿੱਥੋਂ ਦੇ ਉਮੀਦਵਾਰ ਰਾਜਾ ਵੜਿੰਗ ਹੋਰਾਂ ਦੇ ਹੱਕ ਵਿੱਚ ਰਾਹੁਲ ਗਾਂਧੀ ਵੋਟਾਂ ਵੇਲੇ ਦਿੱਲੀ ਤੋਂ ਚੱਲਕੇ ਲੁਧਿਆਣਾ ਆਏ ਨੇ ਜਿੱਥੇ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ ਹਾਂ 1984 ਦੇ ਪੀੜਤਾਂ ਵੱਲੋਂ ਰਾਹੁਲ ਗਾਂਧੀ ਦਾ ਜਮਕੇ ਵਿਰੋਧ ਕੀਤਾ ਜਾ ਰਿਹਾ ਉਸਦੇ ਖਿਲਾਫ ਨਾਅਰੇ ਬਾਜ਼ੀ ਕੀਤੀ ਗਈ,ਪਰ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਰੋਕਦੀ ਦਿਖਾਈ ਦਿੱਤੀ ਹੈ ਐਨਾ ਹੀ ਨਹੀਂ ਪੁਲਿਸ ਨੇ ਪ੍ਰਦਰਸ਼ਨਕਾਰੀ ਨਾਲ ਬੁਰੇ ਤਰੀਕੇ ਨਾਲ ਧੱਕਾ ਮੁੱਕੀ ਵੀ ਕੀਤੀ ਹੈ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਪ੍ਰਦਰਸ਼ਨਕਾਰੀ ਔਰਤਾਂ ਤੇ ਮਰਦਾ ਨੂੰ ਡੰਗਰਾਂ ਵਾਂਗ ਖਿੱਚਦੀ ਹੋਈ ਦਿਖਾਈ ਦੇ ਰਹੀ ਜਿਸ ਦੌਰਾਨ ਮਾਹੌਲ ਤਣਾਅਪੂਰਨ ਹੁੰਦਾ ਨਜ਼ਰ ਆਇਆ,,,,,,,

ਏਸ ਮੌਕੇ ਏਸੀਪੀ ਸੰਦੀਪ ਵਡੇਰਾ ਨੇ ਗੱਲ ਨੂੰ ਗੋਲ ਮੋਲ ਕਰਦੇ ਹੋਏ ਕਿਹਾ ਕੀ ਕਿਹਾ ਮੈਂਨੂੰ ਨਹੀਂ ਪਤਾ ਮੈਂ ਤਾ ਹੁਣੇ ਆਕੇ ਖੜ੍ਹਿਆ,ਜੇਕਰ ਇਹ ਜਨਾਬ ਨੂੰ ਨਹੀਂ ਪਤਾ ਫਿਰ ਤਾਂ ਫਿਰ ਕਿਸ ਨੂੰ ਪਤਾ ਹੋਵੇਗਾ ,ਦੂਜੀ ਗੱਲ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਸਵਾਲ ਤੇ ਜਨਾਬ ਕਹਿ ਰਹੇ ਹਨ ਕੀ ਅਫਸਰਾਂ ਨਾਲ ਗੱਲਬਾਤ ਕਰਕੇ ਫਿਰ ਦੇਖਦੇ ਹਾਂ ਹੁਣਂ ਸਵਾਲ ਇਹ ਕੀ ਤੁਸੀ ਅਫਸਰ ਨਹੀਂ ਤੁਹਾਡੀ ਸੁਪਰਵਿਜਨ ਚ ਇਹ ਸਭ ਕੁਝ ਹੋ ਰਿਹਾ ਤੁਸੀ ਮੌਕੇ ਤੇ ਜਾਇਜਾ ਲੈਣ ਆਏ ਹੋਂਸ,ਜੇਕਰ ਤੁਹਾਨੂੰ ਕਾਨੂੰਨ ਦੀ ਰਾਖੀ ਕਰਨ ਦਾ ਹੱਕ ਹੈ ਤਾਂ ਪ੍ਰਦਰਸ਼ਨਕਾਰੀਆਂ ਨੂੰ ਵੀ ਵਿਰੋਧ ਕਰਨ ਦਾ ਹੱਕ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਜਮਕੇ ਵਿਰੋਧ ਕੀਤਾ ਤੇ ਕਿਹਾ ਅਸੀ ਆਪਣੇ ਇੰਨਸਾਫ ਲਈ ਸਵਾਲ ਪੁੱਛਣਾ ਚਾਹੁੰਦੇ ਹਾਂ ਪਰ ਸਾਡੇ ਤੇ ਡਾਂਗ ਫੇਰੀ ਜਾ ਰਹੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪਣੀ ਉਮਰ ਤੋਂ ਵੱਡੇ ਪਾਰਟਨਰ ਨਾਲ ਕਦੇ ਭੁੱਲਕੇ ਨਾ ਕਰੋ ਆਹ ਕੰਮ

htvteam

ਅੱਖਾਂ ਤੋਂ ਲਾਚਾਰ ਬਜ਼ੁਰਗ ਨੂੰ ਵੀ ਨਹੀਂ ਬਖ਼ਸ਼ਿਆ ਵੱਡੇ ਅਫਸਰਾਂ ਨੇ

htvteam

ਪਿੰਡ ਦੀ 20 ਸਾਲਾ ਜਵਾਨ ਕੁੜੀ ਮੁੜ ਈ ਚਰਚਾ ‘ਚ, ਖੇਤਾਂ ਚ ਕੀਤਾ ਅਜਿਹਾ ਕੰਮ ਕਿ 25 ਪਿੰਡਾਂ ਚ ਹੋਈਆਂ ਗੱਲਾਂ, ਕੁੜੀ ਦਾ ਕਾਰਨਾਮਾਂ ਦੇਖ ਪਿੰਡ ਵਾਲਿਆਂ ਨੇ ਲਈਆਂ ਮੂੰਹ ‘ਚ ਉਂਗਲਾਂ  

Htv Punjabi

Leave a Comment