Htv Punjabi
Punjab Video

ਸਕੂਲ ਚ ਅਧਿਆਪਕਾਂ ਦੇ ਸਾਹਮਣੇ ਬੱਚਾ ਹੋਇਆ ਗਾਇਬ

ਮੋਗਾ ਦੇ ਸਕੂਲ ਦੇ ਵਿੱਚ ਉਸ ਵੇਲੇ ਹਰ ਕੰਮ ਮੱਚ ਗਿਆ ਜਦੋਂ ਛੇਵੇਂ ਕਲਾਸ ਦੇ ਵਿੱਚ ਪੜ੍ਹ ਰਹੇ ਬੱਚੇ ਦੇ ਨਾਲ ਕੁਝ ਅਜਿਹਾ ਕਰ ਦਿੱਤਾ। ਜਿਸ ਤੋਂ ਬਾਅਦ ਮਾਪਿਆਂ ਦੀ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ,, ਮਾਮਲਾ ਮੋਗਾ ਦੇ ਕਸਬਾ ਮੈਨਾ ਦੇ ਸਕੂਲ ਦਾ ਜਿੱਥੇ ਕਿ ਛੇਵੀਂ ਕਲਾਸ ਦੇ ਬੱਚੇ ਨੂੰ ਨੈਕ ਕਰ ਲਿਆ ਪਰਿਵਾਰ ਨੇ ਤੇ ਬੱਚੇ ਨੇ ਗੱਲਬਾਤ ਕਰਦੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚਲਦੇ ਉਸ ਨੂੰ ਕਿਡਨੈਪ ਕੀਤਾ,,,,,,

ਉੱਥੇ ਪੁਲਿਸ ਦਾ ਕਹਿਣਾ ਕਿ ਪੁਰਾਣੀ ਰੰਜਿਸ਼ ਦੇ ਚਲਦੇ ਬੱਚੇ ਨੂੰ ਕੀ ਡਰਾਪ ਕੀਤਾ ਸੀ ਬਾਕੀ ਜਾਂਚ ਕੀਤੀ ਜਾ ਰਹੀ,,,,,,ਦੇਖਿਆ ਜਾਵੇ ਤਾਂ ਪੁਰਾਣੀ ਰੰਜੀ ਜੇ ਚਲਦੇ ਕੌਣ ਪੁਰਾਣੇ ਕਿੜ ਕਦੋਂ ਕੱਢ ਲਏ ਕੁਝ ਵੀ ਪਤਾ ਨਹੀਂ ਲੱਗਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੰਗਲ ‘ਚ ਜਨਾਨੀ ਸਣੇ ਹੋ ਰਿਹਾ ਸੀ ਮੰਗਲ; ਦੇਖੋ ਵੀਡੀਓ

htvteam

8 ਜਣਿਆਂ ਨੇ ਫੜ ਲਈ ਇੱਕ ਜ਼ਨਾਨੀ, ਫਿਰ ਕੀਤਾ ਅਜਿਹਾ ਕੁਝ ਕਿ ਹੋ ਗਈ ਬੇਹੋਸ਼ ਦੇਖੋ ਕਿਹੜੀ ਹਾਲਤ ‘ਚ ਸੁੱਟੀ ਸੜਕ ‘ਤੇ

Htv Punjabi

ਆਹ ਦੇਖੋ ਪਿਆਰ ਦਾ ਨਤੀਜਾ,ਪ੍ਰੇਮੀ ਨਾਲ ਹੋਈ ਤਕਰਾਰ ਮਗਰੋਂ ਸ਼ਿਕਾਇਤ ਦੇਣ ਗਈ ਪ੍ਰੇਮਿਕਾ ਦਾ ਪ੍ਰੇਮੀ ਨੇ ਕਰਾਤਾ ਆਹ ਹਾਲ

Htv Punjabi

Leave a Comment