Htv Punjabi
Punjab Video

ਸਕੂਲ ਟੀਚਰ ਮਾਸੂਮ ਕੁੜੀਆਂ ਦੇ ਲਗਾਉਂਦਾ ਸੀ ਗ਼ਲਤ ਥਾਂ ਹੱਥ; ਬੱਚੀਆਂ ਦਾ ਕਰਦਾ ਸੀ ਸੋਸ਼ਣ

ਲੁਧਿਆਣਾ ਦੇ ਇੱਕ ਆਹਲਾ ਅਫਸਰ ਦਾ ਜਿਸ ਤਰੀਕੇ ਨਾਲ ਨਿਰਾਦਰ ਕੀਤਾ ਗਿਆ ਹੈ ਉਹ ਬੇਹੱਦ ਨਿਖੇਦੀ ਯੋਗ ਤੇ ਮੰਦਭਾਗਾ ਹੈ | ਇੱਕ ਪੇਰੈਂਟਸ ਐਸੋਸੀਏਸ਼ਨ ਦੇ ਕੁੱਝ ਅਹੁਦੇਦਾਰਾਂ ਵੱਲੋ ਰੋਸ ਜਤਾਉਂਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਂਡਰੀ) ਲੁਧਿਆਣਾ ਲਖਵੀਰ ਸਿੰਘ ਨੂੰ ਭੁਲੇਖੇ ‘ਚ ਪਾ ਉਹਨਾਂ ਦੇ ਗੱਲ ਵਿਚ ਜੁੱਤੀਆਂ ਦਾ ਹਾਰ ਪਾ ਕੇ ਬੁਰੇ ਤਰੀਕੇ ਨਾਲ ਬੇਇੱਜਤ ਕੀਤਾ ਸੀ | ਜਿਸ ਘਟਨਾ ਦੀ ਚਾਰੇ ਪਾਸੇ ਦੱਬ ਕੇ ਨਿਖੇਦੀ ਹੋ ਰਹੀ ਹੈ |
ਸਰਕਾਰੀ ਸਕੂਲ ਧਨਾਨਸੂ ਦੀਆਂ ਬੱਚੀਆਂ ਵੱਲੋਂ ਸਕੂਲ ਅਧਿਆਪਕ ਤੇ ਲਾਏ ਗਏ ਹੈਰਾਨ ਕਰਨ ਵਾਲੇ ਦੋਸ਼ ਅਤੇ ਪੇਰੈਂਟਸ ਐਸੋਸੀਏਸ਼ਨ ਦੇ ਅਹੁਦੇਦਾਰ ਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ | ਪਰ ਪਹਿਲਾਂ ਦੇਖੋ ਡਿਪਟੀ ਕਮਿਸ਼ਨਰ, ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਜੋ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਖਾਸ ਤੌਰ ਤੇ ਮਿਲਣ ਉਹਨਾਂ ਦੇ ਦਫਤਰ ਪਹੁੰਚੇ |

Related posts

ਝੋਨੇ ਦੀ ਖਰੀਦ ਵਿਚ ਦੇਰੀ ਹੋਣ ਕਰਕੇ ਕਿਸਾਨਾਂ ਨੇ ਘੇਰੀ ਮੰਤਰੀ ਬਾਜਵਾ ਦੀ ਕੋਠੀ

htvteam

ਆਹ ਦੇਖੋ ਨਿਹੰਗ ਸਿੰਘ ਬਾਣੇ ‘ਚ ਆਏ ਬੰਦਿਆਂ ਨੇ ਦਿਨ ਦਿਹਾੜੇ ਦੁਕਾਨ ‘ਚ ਵੜ੍ਹਕੇ ਚਾੜ੍ਹਤਾ ਚੰਨ

htvteam

ਵੀਡੀਓ; ਸਿੱਧੇ ਜਿਹੇ ਸਰਦਾਰ ਨੇ ਨੈਟ ‘ਤੇ ਲਗਾਇਆ ਦੇਸੀ ਜੁਗਾੜ, ਗੂਗਲ ਹੈਰਾਨ

htvteam