Htv Punjabi
Punjab Video

ਸਰਪੰਚ ਨੇ ਡੀਸੀ ਦੇ ਦਫਤਰ ਪਹੁੰਚ ਲਾਹੀ ਜੁੱਤੀ; ਦੇਖੋ ਵੀਡੀਓ

ਪੈਰੋਂ ਜੁੱਤੀਆਂ ਲਾਹ ਰਿਹਾ ਇਹ ਸੱਜਣ ਕਿਤੇ ਧਾਰਮਿਕ ਅਸਥਾਨ ਤੇ ਨਹੀਂ ਬਲਕਿ ਡਿਪਟੀ ਕਮਿਸ਼ਨਰ ਦਫਤਰ ਆਇਆ ਹੋਇਆ ਹੈ | ਇਸਦਾ ਕਹਿਣਾ ਹੈ ਕਿ ਹੁਣ ਇਹ ਆਪਣੀਆਂ ਜੁੱਤੀਆਂ ਡੀਸੀ ਦਫਤਰ ਹੀ ਛੱਡ ਕੇ ਜਾ ਰਿਹਾ ਹੈ ਤੇ ਉਨੀ ਦੇਰ ਤੱਕ ਨੰਗੇ ਪੈਰੀਂ ਹੀ ਰਹੇਗਾ ਜਿੰਨੀ ਦੇਰ ਤੱਕ ਸੈਂਕੜੇ ਮਜ਼ਦੂਰਾਂ ਦੀ ਖੂਨ ਪਸੀਨੇ ਦੀ ਮਿਹਨਤ ਦਾ ਹੱਕ ਉਹਨਾਂ ਨੂੰ ਨਹੀਂ ਮਿਲ ਜਾਂਦਾ |
ਮਾਮਲਾ ਮੋਗਾ ਦਾ ਹੈ, ਜਿੱਥੇ ਦੇ ਪਿੰਡ ਬਹੋਨਾ ਦਾ ਸਾਬਕਾ ਸਰਪੰਚ ਹਰਭਜਨ ਸਿੰਘ ਸੈਂਕੜੇ ਮਨਰੇਗਾ ਕਾਮਿਆਂ ਨਾਲ ਹੋ ਰਹੇ ਧੱਕੇ ਦਾ ਦੋਸ਼ ਲਗਾਉਂਦੇ ਹੋਏ ਡੀਸੀ ਦਫਤਰ ਮੰਗ ਪੱਤਰ ਦੇਣ ਆਇਆ ਹੈ |

Related posts

ਗੱਡੀ ‘ਚ ਬੈਠਣ ਲੱਗੇ ਧਿਆਨ ਰੱਖਿਆ ਕਰੋ, ਕੋਈ ਪਤਾ ਨਹੀਂ ਲੱਗਦਾ

htvteam

ਗਰਮ ਹੋਈ ਨੂੰਹ ਨੇ ਅੰਦਰੋਂ ਕੁੰਡੀ ਲਾ ਸੱਸ ਨਾਲ ਹੀ ਕਰਤੀਆਂ ਹੱਦਾਂ ਪਾਰ !

htvteam

ਖੰਨਾ ’ਚ ਗੂੰਜੀਆਂ ਅਜਿਹੀਆਂ ਭਿਆਨਕ ਅਵਾਜ਼ਾਂ

htvteam