Htv Punjabi
Punjab Video

ਸਵਾਦ-ਸਵਾਦ ‘ਚ ਛੋਲੇ ਭਟੂਰਿਆਂ ਨਾਲ ਖਾ ਗਏ ਸੁੰਡ, ਫਿਰ ਤੱਤੇ ਹੋਏ ਸਰਦਾਰ ਜੀ ਨੇ ਕਰਤਾ ਉਹੀ ਕੰਮ

ਲਓ ਜੀ ਛੋਲ਼ੇ ਭਟੂਰੇ ਤਾਂ ਤੁਸੀਂ ਬਹੁਤ ਖਾਧੇ ਹੋਣਗੇ,, ਪਰ ਜਿਹੜੇ ਭਟੂਰੇ ਅਸੀਂ ਦਿਖਾਉਣ ਜਾਂ ਰਹੇ ਇਹ ਭਟੂਰੇ ਤੁਸੀਂ ਪਹਿਲੀ ਵਾਰ ਦੇਖੋਗੇ,,ਜਦੋਂ ਆਹ ਵਿਅਕਤੀ ਛੋਲੇ ਭਟੂਰੇ ਪੈਕ ਕਰਵਾਕੇ ਘਰੇ ਲੈ ਗਿਆ ਤੇ ਜਦੋਂ ਭਟੂਰੇ ਦੀ ਪਹਿਲੀ ਬੁਰਕੀ ਤੋੜੀ ਨਿਕਲੀ ਐਸੀ ਚੀਜ਼ ਕੀ ਵਿਅਕਤੀ ਉਸੇ ਪੈਰੀ ਦੁਕਾਨ ਤੇ ਮੁੜ ਆਇਆ,,, ਜਦੋਂ ਵਿਅਕਤੀ ਨੇ ਖੋਲਿਆ ਭਟੂਰਾ ਤਾਂ ਦੇਖਣ ਵਾਲੇ ਵੀ ਹੋਏ ਹੈਰਾਨ ਵੀਡੀਓ ਹੋਈ ਵਾਇਰਲ ਤੁਸੀਂ ਵਾ ਦੇਖ ਰਹੇ ਹੋ ਕੀ ਭਟੂਰੇ ਚ ਜ਼ੀਰੇ ਵਰਗਾ ਕੁੱਝ ਨਜ਼ਰ ਆ ਰਿਹਾ ਇਹ ਨੇ ਸੁਸਰੀਆਂ ਜੀ ਹਾਂ ਇਹ ਆ ਸੁਸਰੀ ਭਟੂਰੇ ਜੋ ਪਹਿਲੀ ਵਾਰ ਸੁਣਿਆ ਹੋਵੇਗਾ,,,

ਅਜਨਾਲਾ ਸ਼ਹਿਰ ਅੰਦਰ ਦੁਕਾਨਾਂ ਉੱਪਰ ਸ਼ਰੇਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਕੀੜੇ ਮਕੌੜੇ ਪਰੋਸ ਕੇ ਦਿੱਤੇ ਜਾ ਰਹੇ ਹਨ ਅਜਨਾਲਾ ਦੀ ਇੱਕ ਦੁਕਾਨ ਤੇ ਛੋਲੇ ਭਠੂਰੇ ਵੇਚੇ ਜਾ ਰਹੇ ਹਨ ਜਿਸ ਵਿੱਚ ਸੁਸਰੀਆਂ ਨਿਕਲ ਰਹੀਆਂ ਹਨ ਇੱਕ ਵਿਅਕਤੀ ਭਠੂਰੇ ਪੈਕ ਕਰਵਾ ਕੇ ਘਰ ਲੈ ਕੇ ਗਏ ਸੀ ਜਿਸ ਦੌਰਾਨ ਘਰ ਵਿੱਚ ਜਦੋਂ ਪਠੂਰੇ ਖਾ ਰਹੇ ਸੀ ਤਾਂ ਅਚਾਨਕ ਉਸ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਸੁਸਰੀਆਂ ਨਿਕਲੀਆਂ ਜਿਸ ਤੋਂ ਬਾਅਦ ਇਸ ਸਬੰਧੀ ਗ੍ਰਾਹਕ ਵੱਲੋਂ ਤੁਰੰਤ ਦੁਕਾਨਦਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਦੁਕਾਨਦਾਰ ਨੇ ਕਿਹਾ ਬਾਰਿਸ਼ ਦਾ ਮੌਸਮ ਹੈ ਆ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੈ।

ਜ਼ਿਲ੍ਹਾ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਸ਼ਿਕਾਇਤ ਪਹੁੰਚੀ ਹੈ ਜਿਸ ਦੇ ਅਧਾਰ ਤੇ ਉਹਨਾਂ ਵੱਲੋਂ ਇੱਕ ਟੀਮ ਬਣਾ ਕੇ ਉਸ ਦੁਕਾਨ ਉੱਪਰ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਡ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਉਹਨਾਂ ਦੀ ਅਪੀਲ ਹੈ ਕਿ ਹਮੇਸ਼ਾ ਹੀ ਇਹ ਦੁਕਾਨਾਂ ਵਾਲੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਲੋਕਾਂ ਨੂੰ ਖਵਾਉਣ ਅਤੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ,,,,,,,,ਦੇਖਿਆ ਜਾ ਰਿਹਾ ਕੀ ਲਗਾਤਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੰਗਣਾ ਰਣੌਤ ਦੇ ਬੀਜੇਪੀ ਸੀਟ ਤੋਂ ਚੋਣ ਲੜਨ ਤੇ ਵੱਡਾ ਖੁਲਾਸਾ ?

htvteam

ਮਾਸੂਮ ਬੱਚਿਆਂ ਨੂੰ ਘਰ ਛੱਡ ਕੇ ਔਰਤਾਂ ਨਿਕਲੀਆਂ ਬਾਹਰ

htvteam

ਉਮਰ ਤੋਂ ਪਹਿਲਾਂ ਸਫੈਦ ਵਾਲਾਂ ਨੂੰ ਫਟਾ-ਫਟ ਕਾਲੇ ਕਰਨ ਦਾ ਸੌਖਾ ਤਰੀਕਾ

htvteam

Leave a Comment