Htv Punjabi
Punjab Video

ਸੁਨਸਾਨ ਥਾਂ ‘ਤੇ ਚਾਰ ਨੌਜਵਾਨਾਂ ਇਕੱਲੇ ਨਾਲ ਕੀਤਾ ਪੁੱਠਾ ਕੰਮ

ਪੁਲਿਸ ਹਿਰਾਸਤ ‘ਚ ਤੁਰੇ ਆ ਰਹੇ ਇਹ ਨੌਜਵਾਨ | ਇਹਨਾ ਦੇ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਸੀ | ਇਹ ਸੁਨਸਾਨ ਥਾਂ ‘ਤੇ ਆਪਣਾ ਸ਼ਿਕਾਰ ਲੱਭ ਉਸ ਨਾਲ ਅਜਿਹੀਆਂ ਕਰਤੂਤਾਂ ਕਰਦੇ ਕਿ ਪੂਰੇ ਇਲਾਕੇ ‘ਚ ਹਾਹਾਕਾਰ ਮੱਚ ਜਾਂਦੀ | ਮਾਮਲਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦਾ, ਜਿੱਥੇ ਕੁੱਝ ਦਿਨ ਪਹਿਲਾਂ ਪਿੰਡ ਨੱਕੀ ਦਾ ਰਹਿਣ ਵਾਲਾ ਵਾਰਸ ਮਸੀਹ ਆਪਣੀ ਸੈਂਟਰੋ ਕਾਰ ‘ਤੇ ਜਾ ਰਿਹਾ ਸੀ | ਘਰੋਟਾ ਮੋੜ ਤੇ ਇਹਨਾਂ ਦੋਸ਼ੀਆਂ ਨੇ ਉਸ ਨਾਲ ਜੋ ਕਾਰਾ ਕੀਤਾ ਸੁਣੋ ਪੁਲਿਸ ਦੀ ਹੀ ਜ਼ੁਬਾਨੀ |

Related posts

ਵਿਆਹੁਤਾ ਪ੍ਰੇਮਿਕਾ ਨਾ ਝਗੜੇ ਤੋਂ ਬਾਅਦ ਨੌਜਵਾਨ ਨੇ ਜ਼ਹਿਰ ਖਾ ਕੇ ਕੀਤੀ ਆਤਮਹੱਤਿਆ, ਪ੍ਰੇਮਿਕਾ ਨੇ ਵੀ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ

Htv Punjabi

ਤੁਸੀਂ ਗੁੜ ਨਾਲ ਲੱਸੀ ਪੀਣ ਦੇ ਫਾਇਦੇ ਜਾਣਦੇ ਹੋ ?

htvteam

ਨਵੇਂ ਵਿਆਹੇ ਜੋੜ੍ਹੇ ਦੀ ਕਾਰ ਦੀ ਆਹ ਹਰਕਤ ਨੇ ਕਰਾਤਾ ਵੱਡਾ ਕਾਂਡ ਖਤਮ ਕਰਤੀਆਂ ਤਿੰਨ ਜ਼ਿੰਦਗੀਆਂ ਕਾਰ ਵਿਚਲੇ ਹਾਲਾਤ ਦੇਖ ਪੁਲਿਸ ਵਾਲੇ ਵੀ ਹੈਰਾਨ

Htv Punjabi