Htv Punjabi
Punjab Video

ਸੁੰਨੀ ਕੋਠੀ ‘ਚ ਦਾਦੀ ਨਾਲ ਪੋਤਾ ਕਰ ਗਿਆ ਗੰਦਾ ਕਾਂਡ

ਇਹ ਸ਼ਰਮਨਾਕ ਮਾਮਲਾ ਹੈ ਬਟਾਲਾ ਦੇ ਕਸਬਾ ਕਾਦੀਆਂ ਦੇ ਪਿੰਡ ਨਾਥਪੁਰਾ ਦਾ, ਜਿੱਥੇ ਬਜ਼ੁਰਗਵੀਰ ਸਿੰਘ ਅਤੇ ਉਹਨਾਂ ਦੀ ਘਰਵਾਲੀ 85 ਸਾਲ ਦੀ ਮਾਤਾ ਮਹਿੰਦਰ ਕੌਰ ਇਸ ਕੋਠੀ ‘ਚ ਰਹਿੰਦੇ ਸਨ | ਇਹਨਾਂ ਦੇ ਪੁੱਤ ਵਿਦੇਸ਼ ‘ਚ ਰਹਿੰਦੇ ਨੇ ਤੇ ਕਦੇ ਕਦਾਈਂ ਹੀ ਇਥੇ ਆਉਂਦੇ ਨੇ | ਇਸ ਪਿੰਡ ‘ਚ ਨਾਲ ਹੀ ਬਜ਼ੁਰਗ ਦੇ ਵੱਡੇ ਭਰਾ ਸਰਵਣ ਸਿੰਘ ਦਾ ਵੀ ਘਰ ਹੈ | ਜਾਣਕਾਰਾਂ ਮੁਤਾਬਿਕ ਜਿਸਦਾ ਪੋਤਾ ਕੇ.ਦੀਪ ਨਸ਼ੇ ਦਾ ਆਦੀ ਹੈ |
ਕੇ. ਦੀਪ ਅਕਸਰ ਆਪਣੇ ਇਸ ਦਾਦਾ ਦਾਦੀ ਦੇ ਘਰ ਅੱਗੋਂ ਟਰੈਕਟਰ ਲੈ ਕੇ ਲੰਘਦਾ ਸੀ ਤਾਂ ਘਰ ਅੱਗੇ ਟਰੈਕਟਰ ਦੀ ਬਰੇਕ ਲਗਾ ਕੇ ਮਿੱਟੀ ਖਿਲਾਰ ਜਾਂਦਾ, ਜਿਸ ‘ਤੇ ਦਾਦੀ ਮਹਿੰਦਰ ਕੌਰ ਅਕਸਰ ਇਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ।
ਪਰ ਬੀਤੇ ਦਿਨ ਨਸ਼ੇ ‘ਚ ਰੰਜਿਸ਼ ਦੇ ਤਹਿਤ ਗੁੱਸੇ ‘ਚ ਆ ਇਹਨਾਂ ਕਮਜ਼ੋਰ ਅਤੇ ਲਾਚਾਰ ਦਾਦਾ ਦਾਦੀ ਤੋਂ ਬਦਲਾ ਲੈਣ ਜੋ ਘਿਨਾਉਣੀ ਕਰਤੂਤ ਨੂੰ ਅੰਜਾਮ ਦਿੱਤਾ ਉਹ ਬੇਹੱਦ ਸ਼ਰਮਨਾਕ, ਖੌਫਨਾਕ ਅਤੇ ਨਿੰਦਣਯੋਗ ਹੈ |

Related posts

ਠੇਕੇ ਤੋਂ ਸ਼ਰਾਬ ਲੈਂਦੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਦਾ ਦੇਖੋ ਕੀ ਕੀਤਾ ਹਾਲ

Htv Punjabi

ਝੋਨੇ ਦੀ ਖਰੀਦ ਵਿਚ ਦੇਰੀ ਹੋਣ ਕਰਕੇ ਕਿਸਾਨਾਂ ਨੇ ਘੇਰੀ ਮੰਤਰੀ ਬਾਜਵਾ ਦੀ ਕੋਠੀ

htvteam

ਲਓ ਜੀ ਕਿਸਾਨਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ

htvteam