Htv Punjabi
Punjab Video

ਬੁੱਢੇ ਨੇ ਪੋਤੀ ਦੀ ਉਮਰ ਦੀ ਬੱਚੀ ਨਾਲ ਹੀ ਟੱਪੀਆਂ ਹੱਦਾਂ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਥਾਣਾ ਮੇਹਰਬਾਨ ਅਧੀਨ ਏਕਤਾ ਕਾਲੋਨੀ ‘ਚ ਇੱਕ ਪਰਿਵਾਰ ਰਹਿੰਦਾ ਹੈ | ਉਹਨਾਂ ਦੇ ਘਰ ਦੇ ਸਾਹਮਣੇ ਹੀ ਰਾਜ ਕੁਮਾਰ ਨਾਂ ਦਾ ਇੱਕ ਬਜ਼ੁਰਗ ਆਪਣੇ ਘਰ ‘ਚ ਹੀ ਕਰਿਆਨੇ ਦੀ ਦੁਕਾਨ ਕਰਦਾ ਹੈ | ਬੀਤੇ ਦਿਨ ਸੱਤ ਸਾਲ ਦੀ ਮਾਸੂਮ ਬੱਚੀ ਰਾਜ ਕੁਮਾਰ ਦੀ ਦੁਕਾਨ ਤੋਂ ਜਮੈਟਰੀ ਬਾਕਸ ਲੈਣ ਜਾਂਦੀ ਹੈ | ਜਮੈਟਰੀ ਬਾਕਸ ਲੈਣ ਤੋਂ ਬਾਅਦ ਬੱਚੀ ਰੋਂਦੀ ਰੋਂਦੀ ਆਪਣੇ ਘਰ ਜਾਂਦੀ ਹੈ ਤੇ ਫੇਰ ਰੋਂਦੀ ਹੋਈ ਪਰਿਵਾਰ ਨੂੰ ਜੋ ਕੁੱਝ ਦੱਸਦੀ ਹੈ ਉਹਨੂੰ ਸੁਣ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ |

Related posts

ਕੇਂਦਰ ਨੇ ਕੈਪਟਨ ਦੀ ਇਸ ਮੰਗ ‘ਤੇ ਕੀਤੀ ਕੋਰੀ ਨਾਂਹ! ਮੁੱਖ ਮੰਤਰੀ ਤਾਂ ਕੀ ਆਹ ਲੋਕ ਵੀ ਬੁਰੀ ਤਰ੍ਹਾਂ ਹੋਏ ਨਰਾਜ਼

Htv Punjabi

ਪੰਜਾਬ ਦੇ ਚੌਲਾਂ ਬਾਰੇ ਆਈ ਅਜਿਹੀ ਖਬਰ ਸਭ ਹੈਰਾਨ

htvteam

ਜ਼ੀਰਾ ਵਿੱਚ ਸੜਕ ਕਿਨਾਰੇ ਖੜੇ ਟਰੱਕ ਵਿੱਚ ਬੇਕਾਬੂ ਕਾਰ ਵੱਜੀ, ਡਰਾਈਵਰ ਸਮੇਤ ਦੋ ਲੋਕਾਂ ਦੀ ਮੌਤ

Htv Punjabi