Htv Punjabi
Punjab Video

ਸੈਕੜੇ ਸ਼ਿਵਸੈਨਿਕਾਂ ‘ਤੇ ਭਾਰੀ ਪਿਆ ਮਾਨ ਦਾ ਸਮਰਥਕ ਸਰਦਾਰ ਮੁੰਡਾ; ਦੇਖੋ ਵੀਡੀਓ

ਇਹ ਤਸਵੀਰਾਂ ਨਗਰ ਨਿਗਮ ਜਲੰਧਰ ਦੇ ਦਫਤਰ ਦੇ ਬਾਹਰ ਕੰਪਨੀ ਬਾਗ ਨੇੜੇ ਦੀਆਂ ਨੇ, ਜਿੱਥੇ ਉਸ ਵੇਲੇ ਪੁਲਿਸ ਦੇ ਨਾਲ ਨਾਲ ਸਭ ਹੱਕੇ ਬੱਕੇ ਰਹਿ ਗਏ ਜਦੋਂ ਸਿਮਰਨਜੀਤ ਸਿੰਘ ਮਾਨ ਦਾ ਪੁਤਲਾ ਫੂਕਣ ਜਾ ਰਹੇ ਸ਼ਿਵਸੈਨਿਕਾਂ ਸਾਹਮਣੇ ਇੱਕ ਸਰਦਾਰ ਮੁੰਡਾ ਇਕੱਲਿਆਂ ਹੀ ਡਟ ਗਿਆ | ਜਿੱਥੇ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਦੇ ਮੁਰਦਾਬਾਦ ਦੇ ਨਾਅਰੇ ਲੱਗ ਰਹੇ ਸਨ ‘ਤੇ ਉਸ ਸਰਦਾਰ ਮੁੰਡੇ ਦੇ ਨਾਲ ਕੁੱਝ ਨੌਜਵਾਨ ਮਾਨ ਦੇ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ |ਜਿਸ ਕਰਕੇ ਵੇਖਦੇ ਹੀ ਵੇਖਦੇ ਮਾਹੌਲ ਕਾਫੀ ਗਰਮ ਹੋ ਗਿਆ | ਪਰ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਬੜੀ ਹੀ ਮੁਸ਼ਕਲ ਨਾਲ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਉਸ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ |

Related posts

ਰਾਜਪੁਰਾ ‘ਚ ਪਈ ਨਵੀਂ ਭਸੂੜੀ, ਪੂਰੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਾਇਆ ਸ਼ਹਿਰ ‘ਚ ਡੇਰਾ 

Htv Punjabi

ਨਿਹੰਗਾਂ ਦੇ ਬਾਣੇ ‘ਚ ਘਰ ‘ਚ ਵੜ੍ਹੇ ਅਣਜਾਣ ਬੰਦੇ ਫਿਰ ਤਾਜਾ ਤੇ ਜਵਾਨ ਬੱਕਰੇ ਨੂੰ ਦੇਖ ਮੁੰਹ ‘ਚ ਅਇਆ ਪਾਣੀ

htvteam

ਸੰਗਰੂਰ ਦੇ ਸੁਨਾਮ ਵਿੱਚ ਚੋਰਾਂ ਨੇ ਰਾਤ ਦੇ ਸਮੇਂ ਅਨਾਜ ਮੰਡੀ ਵਿੱਚ ਬਣੇ ਆੜਤੀਆਂ ਦੀ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

Htv Punjabi