Htv Punjabi
Punjab Video

ਸੋਨੇ ਦਾ ਹਾਰ ਦੇਖ ਜਨਾਨੀ ਦੀ ਵਿਗੜੀ ਨੀਅਤ

ਤਸਵੀਰਾਂ ਚ ਨਜ਼ਰ ਆ ਰਹੀ ਸੁਨਿਆਰੇ ਦੀ ਦੁਕਾਨ ਤੇ ਬੈਠੀ ਇਹ ਜਨਾਨੀ ਨੂੰ ਦੇਖ ਹਰ ਕੀ ਇਹੀ ਸੋਚ ਰਿਹਾ ਕੀ ਹਾਰ ਖਰੀਦਣ ਆਈ ਹੈ ਪਰ ਜਨਾਬ ਗਾਹਕ ਦੇ ਰੂਪ ਚ ਆਈ ਇਹ ਸ਼ਾਤਿਰ ਜਨਾਨੀ ਸਿਰੇ ਚੋਰ, ਲੱਖਾਂ ਰੁਪਏ ਦੇ ਸੁਨੇ ਦੇ ਹਾਰ ਦੇਖ ਇਸਦੀ ਨੀਅਤ ਵਿਗੜ ਗਈ ਜਿਸਦੀ ਘਟੀਆ ਕਾਰਮਾਨਾ ਕੈਮਰੇ ਕੈਦ ਹੋ ਗਿਆ ਅੱਗੇ ਜੋ ਕਰਨ ਵਾਲੀ ਇਹ ਉਹ ਦੇਖ ਤੁਹਾਡੇ ਪੈਰਾਂ ਹੈਠੋਂ ਜ਼ਮੀਨ ਖਿੱਸਕ ਜਾਵੇਗੀ,,,,,,,,

ਜਨਰਲ ਸੈਕਟਰੀ ਮਨੋਜ ਟਾਂਡਾ ਹੋਰਾਂ ਨੇ ਇਸ ਸਬੰਧੀ ਸਾਂਝੀ ਕਰਦਿਆ ਉਨ੍ਹਾਂ ਦੱਸਿਆ ਕੀ ਇਸ ਘਟਨਾ ਵਾਰਦਾਤ ਬਾਬਤ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਕਾਇਤ ਦਰਜ ਕਰਵਾ ਦਿੱਤੀ ਅਜਿਹੇ ਚ ਦੇਖਣਾ ਹੋਵੇਗਾ ਫਰਾਰ ਹੋਈ ਚੋਰ ਜਨਾਨੀ ਪੁਲਿਸ ਫੜਨ ਚ ਕਾਮਯਾਬ ਹੋ ਪਾਵੇਗੀ ਜਾ ਨਹੀਂ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

20, 21 ਦੀ ਦੀਵਾਲੀ ਨੇ ਲੋਕ ਪਾਏ ਚਿੰਤਾ, ਹੋਇਆ ਸਾਫ਼

htvteam

ਦੇਖੋ ਸੁਖਜਿੰਦਰ ਰੰਧਾਵਾ ਕਿਸਦੇ ਖਿਲਾਫ ਕਰਨ ਜਾ ਰਹੇ ਨੇ 100 ਕਰੋੜ ਦਾ ਦਾਅਵਾ!

Htv Punjabi

ਜੰਜੀਰਾਂ ਨਾਲ ਬੰਨ੍ਹਿਆ ਘਰ ਦਾ ਕਮਰਾ, ਜਾਣੋ ਵਜ੍ਹਾ ?

htvteam

Leave a Comment