Htv Punjabi
Punjab Video

ਸੜਕਾਂ ‘ਤੇ ਮੁੰਡੇ ਮਾਰਦੇ ਫਿਰਦੇ ਸੀ ਪਟਾਕੇ, ਫੇਰ ਥਾਣੇਦਾਰ ਨੇ ਦੇਖੋ ਕਿਵੇਂ ਸਿਖਾਇਆ ਸਬਕ

ਬੁਲਟ ਮੋਟਰ ਸਾਈਕਲ ਦਾ ਨੌਜਵਾਨਾਂ ਨੂੰ ਬਹੁਤ ਕਰੇਜ ਹੈ ਆਹ ਨੌਜਵਾਨ ਆਪਣੇ ਬੁਲਟ ਨੂੰ ਮੋਡੀਫਾਈ ਕਰਵਾਕੇ ਉਚੀ ਅਵਾਜ ਚ ਸ਼ਹਿਰ ਵਿੱਚ ਪਟਾਕੇ ਮਾਰਦੇ ਫਿਰਦੇ ਲਾਗਾਤਰ ਸ਼ਹਿਰ ਵਾਸੀਆਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਫਰੀਦਕੋਟ ਪੁਲਿਸ ਨੇ ਨਾਕਾ ਲਗਾਕੇ ਜਿੱਥੇ ਬੁਲਟ ਦੇ ਪਟਾਕੇ ਪਾਉਣ ਵਾਲੀ ਦੀ ਸੰਗੀ ਨੱਪੀ ਉਥੇ ਹੀ ਬੁਲਟ ਮੋਟਰ ਸਾਇਕਲਾਂ ਦੇ ਸਿਲੈਂਸਰ ਵੀ ਲਾਅ ਦਿੱਤੇ,,,,,,ਤਸਵੀਰਾਂ ਤੁਸੀ ਦੇਖ ਸਕਦੇ ਹੋ ਕਿ ਸ਼ਹਿਰ ਚ ਬੁਲਟ ਤੇ ਚੜਕੇ ਹਲੜਬਾਜੀ ਕਰਨ ਵਾਲੇ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਚਲਾਣ ਕੱਟੇ ਜਾ ਰਹੇ ਨੇ,,,,ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਹੋਰਾਂ ਨੇ ਦੱਸਿਆ ਕਿ ਕਈ ਨੌਜਵਾਨਾਂ ਦੇ ਮੋਟਰਸਾਈਕਲ ਥਾਣੇ ਚ ਬੰਦ ਵੀ ਕੀਤੇ ਗਏ ਨੇ ,,,,,,

ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਐ ਅਤੇ ਹੁਲੜਬਾਜਾਂ ਨੂੰ ਚੈਤਾਵਨੀ ਦਿੱਤੀ ਐ ਕਿ ਜੇਕਰ ਸ਼ਹਿਰ ਵਿੱਚ ਪਟਾਕੇ ਪਾਉਦਾ ਦਿਖਿਆ ਤਾਂ ਤੁਰੁੰਤ ਉਸਤੇ ਕਾਰਵਾਈ ਕੀਤੀ ਜਾਵੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਅੱਧੀ ਰਾਤ ਨੂੰ ਕੁੰਡਾ ਖੋਲਦੇ ਸਾਰ ਮਹਿਲਾ ਨਾਲ ਦੇਖੋ ਕੀ ਹੋਇਆ

htvteam

ਗਲਤ ਕੰਮ ਕਰਨ ਵਾਲਿਆਂ ਦਾ ਆਹ ਹਸ਼ਰ ਹੁੰਦਾ ਦੇਖਲੋ

htvteam

ਪੇਂਡੂ ਬੰਦੇ ਦੀ ਜੇਬ ‘ਚ ਦੇਖੋ ਕਿਵੇਂ ਪਈ ਢਾਈ ਕਰੋੜ ਦੀ ਸ਼ੈਅ

htvteam

Leave a Comment