Htv Punjabi
Punjab Video

ਸੱਸ ਨੇ ਨੂੰਹ ਨੂੰ ਆਸ਼ਿਕ ਨਾਲ ਫੜ੍ਹਿਆ, ਕਮਰੇ ਚ ਚੱਲਿਆ ਅਜਿਹਾ ਸੀਨ !

ਕਪੂਰਥਲਾ ਚ ਹੋਇਆ ਹੰਗਾਮਾ
ਵਿਆਹੁਤਾ ਔਰਤ ਨੇ ਘਰ ਸੱਦਿਆ ਪ੍ਰੇਮੀ
ਸਹੁਰੇ ਪਰਿਵਾਰ ਨੇ ਫ਼ੜ ਕੇ ‌ ਕੀਤੀ ਛਿੱਤਰ ਪਰੇਡ
ਪਿੰਡ ਦੀ ਪੰਚਾਇਤ ਅੱਗੇ ਪ੍ਰੇਮੀ ਨੇ ਮੰਗੀ ਮੁਆਫੀ
ਪਿੰਡ ਵਿੱਚ ਚਰਚਾਵਾਂ ਦਾ ਬਾਜ਼ਾਰ ਉਸ ਵੇਲੇ ਗਰਮ ਹੋ ਗਿਆ ਜਦੋਂ ਇਕ ਵਿਆਹੁਤਾ ਔਰਤ ਨੇ ਆਪਣੇ ਪਤੀ ਦੀ ਗੈਰ ਹਾਜ਼ਰੀ ਵਿੱਚ ਪ੍ਰੇਮੀ ਨੂੰ ਘਰ ਵਿੱਚ ਸੱਦ ਲਿਆ ਜਿਵੇਂ ਹੀ ਉਸ ਦੇ ਸਹੁਰੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਉਨ੍ਹਾਂ ਨੇ ਪ੍ਰੇਮੀ ਨੂੰ ਫ਼ੜ ਕੇ ਚੰਗੀ ਤਰ੍ਹਾਂ ਭੁਗਤ ਸਵਾਰ ਦਿੱਤੀ ਹੈ।

ਦਰ ਅਸਲ ਇਹ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ ਜਿਥੇ ਪਿੰਡ ਦੀ ਇੱਕ ਵਿਆਹੁਤਾ ਔਰਤ ਜਿਸ ਦਾ ਪਤੀ ਕਿਸੇ ਹੋਰ ਸੂਬੇ ਵਿੱਚ ਨੌਕਰੀ ਕਰਦਾ ਹੈ ਤੇ ਉਸ ਦੀ ਗ਼ੈਰ ਹਾਜ਼ਰੀ ਵਿੱਚ ਔਰਤ ਵੱਲੋਂ ਆਪਣੇ ਪ੍ਰੇਮੀ ਨੂੰ ਘਰ ਵਿੱਚ ਬੁਲਾਇਆ ਗਿਆ ਸੀ। ਜਿਵੇਂ ਹੀ ਸਹੁਰੇ ਪਰਿਵਾਰ ਨੂੰ ਸ਼ੱਕ ਪੈਦਾ ਹੋਇਆ ਤਾਂ ਉਹਨਾਂ ਵਲੋਂ ਨੌਜਵਾਨ ਪਾਸੋਂ ਚੰਗੀ ਤਰ੍ਹਾਂ ਪੁਛ ਪੜਤਾਲ ਕੀਤੀ । ਪਹਿਲਾਂ ਤਾਂ ਉਹ ਆਪਣੇ ਆਪ ਨੂੰ ਔਰਤ ਦਾ ਰਿਸ਼ਤੇਦਾਰ ਦੱਸਦਾ ਰਿਹਾ ਪਰ ਜਿਵੇਂ ਹੀ ਉਹਨਾਂ ਵਲੋਂ ਔਰਤ ਦੇ ਘਰਵਾਲੇ ਨਾਲ ਸੰਪਰਕ ਕੀਤਾ ਤਾਂ ਘਰਵਾਲ਼ਾ ਵੀ ਘਰ ਵਿੱਚ ਆਇਆ ਨਵਾਂ ਮਹਿਮਾਨ ਦੇਖ ਕੇ ਹੈਰਾਨ ਰਹਿ ਗਿਆ।

ਫਿਰ ਸਹੁਰੇ ਪਰਿਵਾਰ ਨੇ ਸਖਤੀ ਨਾਲ ਨੌਜਵਾਨ ਪਾਸੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਚਾਈ ਤੋਂ ਪੜਦਾ ਚੁੱਕਦਿਆਂ ਆਪਣੇ ਆਪ ਨੂੰ ਔਰਤ ਦਾ ਪ੍ਰੇਮੀ ਦੱਸਿਆ,,,,,,ਅੱਗੇ ਕੀ ਹਸ਼ਰ ਹੋਇਆ ਉਹਨਾਂ ਦਾ ਆਓ ਤਸਵੀਰਾਂ ਤੇ ਤੁਹਾਡੀ ਨਜ਼ਰ ਮਰਵਾ ਦਿੰਦੇ ਹਾਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੇਂਦਰ ਸਰਕਾਰ ਨੇ ਮੰਨੀ MSP ਗਰੰਟੀ ਦੀ ਮੰਗ ?

htvteam

ਮੌਸਮ ਨੂੰ ਲੈਕੇ ਪੰਜਾਬ ਚ ਅਲਰਟ ਹੋਇਆ ਜਾਰੀ

htvteam

ਨੋਜਵਾਨਾਂ ਤੋਂ ਬਚਣ ਲਈ ਮਲੇਸ਼ੀਆ ਗਈ ਸੀ ਕੁੜੀ, ਫੇਰ ਵੀ ਪਿੱਛਾ ਨਾ ਛੱਡਿਆ ਫੇਸਬੁੱਕ ‘ਤੇ ਲਾਈਵ ਹੋ ਕੇ ਆ ਕੀਤਾ ਕੁੜੀ ਨੇ

Htv Punjabi

Leave a Comment