Htv Punjabi
Punjab Video

ਸੱਸ ਨੇ ਰਚਿਆ ਡਰਾਮਾ ! ਨੂੰਹ ਸੁੱਟੀ ਨਹਿਰ ‘ਚ ?

ਐਕਟਿਵਾ ਤੇ ਜਾਂਦਿਆ ਨੂੰਹ ਸੱਸ ਨਾਲ ਵਾਪਰ ਗਈ ਵੱਡੀ ਸੀ ਵਾਰਦਾਤ
ਲੁੱਟ ਦੀ ਵਾਰਦਾਤ ਸਮੇਂ ਨੂੰਹ ਡਿੱਗੀ ਸੀ ਨਹਿਰ ਚ
ਪ੍ਰਸ਼ਾਸਨ ਵਲੋ ਦੂਸਰੇ ਦਿਨ ਵੀ ਗੋਤਾਖੋਰਾ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਭਾਲ
ਲੜਕੀ ਦੇ ਪਰਿਵਾਰ ਨੇ ਸੱਸ ਤੇ ਜਵਾਈ ਨੂੰ ਖੜ੍ਹੇ ਕੀਤੇ ਸਵਾਲ
ਗੁਰਦਾਸਪੁਰ ਦੀ ਕਾਹਨੂੰਵਾਨ ਰੋਡ ਤੇ ਸਥਿਤ ਨਵਾਂ ਪਿੰਡ ਸਰਦਾਰਾ ਨੇੜੇ ਇੱਕ ਦਰਦਨਾਕ ਵਾਰਦਾਤ ਵਾਪਰੀ ਜਦ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਨੂੰਹ ਸੱਸ ਐਕਟਿਵਾ ਤੇ ਰਾਹ ਜਾਂਦੇ ਹੋਏ ਨੂੰ ਨਹਿਰ ਦੇ ਕੰਢੇ ਕੁਝ ਅਣਪਛਾਤੇ ਲੁਟੇਰਿਆ ਵਲੋ ਉਹਨਾਂ ਨੂੰ ਰੋਕ ਕੇ ਦੋਵਾਂ ਨਾਲ ਲੁੱਟ ਕੀਤੀ ਅਤੇ ਉਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਂਦੇ ਹੋਏ ਜਦ ਨੂੰਹ ਅਮਨਪ੍ਰੀਤ ਕੌਰ ਕੋਲੋ ਮੁੰਦਰੀ ਦੀ ਲੁੱਟ ਕਰ ਰਹੇ ਸਨ ਤਾ ਅਚਾਨਕ ਅਮਨਪ੍ਰੀਤ ਨਹਿਰ ਜਾ ਡਿਗੀ ਅਤੇ ਨਹਿਰ ਚ ਡੁੱਬ ਗਈ ਜਿਸ ਨੂੰ ਲੱਭਣ ਵਾਸਤੇ ਦੂਸਰੇ ਦਿਨ ਵੀ ਗੋਤਖੋਰਾਂ ਵਲੋਂ ਦੂਸਰੇ ਦਿਨ ਵੀ ਭਾਲ ਜਾਰੀ ਹੈ ਓਧਰ ਨਹਿਰ ਵਿਚ ਗਿਰੀ ਲੜਕੀ ਦੇ ਪਰਿਵਾਰਕ ਮੈਂਬਰ ਵਲੋਂ ਇਸ ਵਾਸਤੇ ਲੜਕੀ ਦੀ ਸੱਸ ਤੇ ਹੀ ਸਵਾਲ ਉਠਾਏ ਜਾਂ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕੇ ਅਗੁਰ ਲੁਟੇਰੀਆਂ ਵਲੋਂ ਇਸ ਘਟਨਾ ਨੂੰ ਇਜਿਮ ਦਿੱਤਾ ਗਿਆ ਤਾਂ ਕੋਈ ਚੀਜ਼ ਲੁੱਟੀ ਕਿਉਂ ਨਹੀ ਗਈ ਉੱਥੇ ਹੀ ਇਸ ਵਾਰਦਾਤ ਤੋ ਬਾਅਦ ਪੂਰੇ ਇਲਾਕੇ ਚ ਸਨਸਨੀ ਫੈਲ ਗਈ ਅਤੇ ਉੱਥੇ ਹੀ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਨੂੰ ਇਸ ਉਧਰ ਦੂਸਰੇ ਦਿਨ ਲੜਕੀ ਨੂੰ ਲੱਭਣ ਵਾਸਤੇ ਸਰਚ ਕਰਵਾ ਰਹਰ DSP ਅਮੋਲਕ ਸਿੰਘ ਨੇ ਦਸਿਆ ਕਿ ਓਹਨਾ ਵਲੋ ਗੋਤਾਖੋਰਾ ਦੀ ਮਦਦ ਨਾਲ ਨਹਿਰ ਚ ਡੁੱਬੀ ਅਮਨਪ੍ਰੀਤ ਕੌਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਪੰਗਾ ਈ ਮੁੱਕ ਗਿਆ, ਮੰਤਰੀ ਲੜਦੇ ਰਹਿ ਗਏ ਤੇ ਇੱਥੇ ਗੁਬਾਰੇ ਚੋਂ ਹਵਾ ਈ ਕੱਢਤੀ ਆਬਕਾਰੀ ਮਹਿਕਮੇਂ ਨੇ, ਹਿਸਾਬ ਜਿਹਾ ਲਾਕੇ ਕਰਤਾ ਵੱਡਾ ਖੁਲਾਸਾ

Htv Punjabi

ਵ੍ਰਿੰਦਾਵਨ ਕਿਸ਼ਤੀ ਹਾਦਸੇ ਚ ਜਾਨ ਗਵਾਉਣ ਵਾਲਿਆਂ ਦੀ ਵਧੀ ਗਿਣਤੀ

htvteam

ਅਜਿਹੇ ਹੋਟਲਾਂ ‘ਚ ਜਾਕੇ ਖਾਣਾ ਖਾਣ ਵਾਲੇ ਸਾਵਧਾਨ

htvteam

Leave a Comment