Htv Punjabi
Punjab Video

ਹਵਸ ਦੀ ਅੱਗ ‘ਚ ਅੰਨ੍ਹੀ ਦੋ ਬੱਚਿਆਂ ਦੀ ਮਾਂ ਦਾ ਭਿਆਨਕ ਕਾਰਾ

2 ਬੱਚਿਆਂ ਦੀ ਮਾਂ ਦਾ ਨਾਜਾਇਜ਼ ਸਬੰਧਾਂ ਦਾ ਅਜਿਹਾ ਭਿਆਨਕ ਤੇ ਸ਼ਰਮਨਾਕ ਖੁਲਾਸਾ ਜਿਸਨੂੰ ਅੱਖੀਂ ਦੇਖ ਪੂਰਾ ਪਿੰਡ ਸਹਿਮ ਉੱਠਿਆ | ਗਲੀ ‘ਚ ਬੈਠੇ ਇਹ ਉਮਰਦਰਾਜ਼ ਬਾਬੇ ਵੀ ਕਲਯੁਗ ਦੀ ਦੁਹਾਈ ਦੇ ਤੌਬਾ ਤੌਬਾ ਕਰ ਰਹੇ ਨੇ ਤੇ ਪਿੰਡ ਦੀਆਂ ਜਨਾਨੀਆਂ ਉਸ ਬੇਸ਼ਰਮ ‘ਤੇ ਲੱਖ ਲੱਖ ਲਾਹਨਤਾਂ ਪਾ ਰਹੀਆਂ ਨੇ |
ਨਾਜਾਇਜ਼ ਸਬੰਧਾਂ ਨਾਲ ਸਬੰਧਿਤ ਇਹ ਖੌਫਨਾਕ ਮਾਮਲਾ ਜ਼ਿਲ੍ਹਾ ਸੰਗਰੂਰ ਕਸਬਾ ਸੁਨਾਮ ਦੇ ਪਿੰਡ ਬਖ਼ਸ਼ੀਵਾਲਾ ਤੋਂ ਹੈ, ਜਿੱਥੇ ਰਾਜੀ ਕੌਰ ਆਪਣੇ ਦੋ ਬੱਚਿਆਂ ਅਤੇ ਘਰਵਾਲੇ ਕਲਾ ਸਿੰਘ ਨਾਲ ਰਹਿ ਰਹੀ ਸੀ | ਦੀਵਾਲੀ ਤੋਂ ਅਗਲੇ ਦਿਨ ਕਲਾ ਸਿੰਘ ਅਚਾਨਕ ਗਾਇਬ ਹੋ ਜਾਂਦੈ | ਜਿਸ ਕਰਕੇ ਰਾਜੀ ਕੌਰ ਘਰਵਾਲੇ ਕਲਾ ਸਿੰਘ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਥਾਣੇ ਦਰਜ਼ ਕਰਵਾ ਦਿੰਦੀ ਹੈ | ਇਸ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਤਫਤੀਸ਼ ਦੌਰਾਨ ਪੁਲਿਸ ਨੂੰ ਸ਼ੱਕ ਹੁੰਦੈ | ਜਿਸ ਤੋਂ ਬਾਅਦ ਡੂੰਘਾਈ ਨਾਲ ਕੇਤੀ ਗਈ ਪੁੱਛ ਗਿੱਛ ‘ਚ ਰਾਜੀ ਕੌਰ ਜੋ ਖੁਲਾਸੇ ਕਰਦੀ ਹੈ ਉਸਨੂੰ ਜਾਣ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ |

Related posts

ਜਲੰਧਰ ‘ਚ ਜਦੋਂ ਸਿਮਰਜੀਤ ਬੈਂਸ ਕਰਨ ਲੱਗੇ ਇਹ ਕੰਮ ਤਾਂ ਪੁਲਿਸ ਨੇ ਚੁੱਕ ਲਿਆ

htvteam

ਲਓ ਪੰਜਾਬ ‘ਚ ਆਈ ਨਵੀਂ ਲੇਡੀ ਸਿੰਘਮ, ਅੰਮ੍ਰਿਤਸਰ ਸ਼ਹਿਰ ‘ਚ ਪਾ ਰੱਖੀ ਪੂਰੀ ਧੱਕ

htvteam

ਹਿਮਾਂਸ਼ੀ ਖੁਰਾਣਾ ਦੀ ਮੰਮੀ ਦਾ ਚੱਲਿਆ ਗ਼ਲਤ ਚੱਕਰ

htvteam

Leave a Comment