Htv Punjabi
Punjab Video

ਹੁਣ ਫੜ੍ਹਿਆ ਜਾਊ ਅੰਮ੍ਰਿਤਪਾਲ? ਆਹ ਦੇਖੋ ਅੰਮ੍ਰਿਤਪਾਲ ਦਾ ਪਲੈਟੀਨਾ ਕਿਥੋਂ ਮਿਲਿਆ

ਅੰਮ੍ਰਿਤਪਾਲ ਪੁਲਿਸ ਦੇ ਹੱਥ ਤਾਂ ਆਇਆ ਨੀਂ ਪਰ ਉਸ ਦੀਆਂ ਵੀਡੀਓ ਹਰ ਦਿਨ ਵਾਇਰਲ ਹੁੰਦੀਆਂ ਨੇ ਲੰਘੇ ਦਿਨੀਂ ਇਕ ਵੀਡੀਓ ਵਾਇਰਲ ਹੋਈ ਸੀ ਕਿ ਅੰਮ੍ਰਿਤਪਾਲ ਆਪਣੇ ਇਕ ਸਾਥੀ ਨਾਲ ਪਲਾਟੀਨਾ ਮੋਟਰਸਾਈਕਲ ਤੇ ਫਰਾਰ ਹੋਇਆ ਸੀ ਤਾਂ ਹੁਣ ਪੁਲਿਸ ਨੇ ਪਲਾਟੀਨਾ ਮੋਟਰਸਾਈਕਲ ਨੂੰ ਜਲੰਧਰ ਦੇ ਨੇੜੀਓ ਬਰਾਮਦ ਕਰ ਲਿਆ ਏ… ਪੁਲਿਸ ਮੁਤਾਬਿਕ ਇਹ ਮੋਟਰਸਾਈਕਲ ਜਲੰਧਰ ਤੋਂ 45 ਕਿਲੋਮੀਟਰ ਦੀ ਦੂਰੀ ਤੇ ਦਾਰਾਪੁਰ ਇਲਾਕੇ ਤੋਂ ਨਹਿਰ ਕੋਲੋਂ ਮਿਲਿਆ ਏ,,,,

ਫਿਲਹਾਲ ਅੰਮ੍ਰਿਤਪਾਲ ਦੀ ਭਾਲ ਲਈ ਪੁਲਿਸ ਵੱਖ ਵੱਖ ਥਾਵਾਂ ਦੇ ਛਾਪੇਮਾਰੀ ਕਰ ਰਹੀ ਐ…. ਉੱਧਰ ਅੰਮ੍ਰਿਤਪਾਲ ਦੀ ਮਾਤਾ ਦਾ ਕਹਿਣਾ ਹੈ ਕਿ ਉਹ ਕਿਧਰੇ ਫਰਾਰ ਨਹੀਂ ਹੋਇਆ ਤੇ ਨਾ ਹੀ ਉਹ ਗੱਡੀ ਛੱਡ ਕੇ ਮੋਟਰਸਾਈਕਲ ਤੇ ਫਰਾਰ ਹੋਵੇਗਾ।..

ਲੰਘੇ ਦਿਨੀਂ ਪੁਲਿਸ ਵਲੋਂ ਕਿਹਾ ਗਿਆ ਸੀ ਕਿ ਅੰਮ੍ਰਿਤਪਾਲ ਵਲੋਂ ਆਪਣੇ ਕਪੜੇ ਬਦਲ ਕੇ ਪੈਂਟ ਸ਼ਰਟ ਪਾਈ ਐ ਪਰ ਉਸ ਤੇ ਵੀ ਉਸਦੀ ਮਾਂ ਵਲੋਂ ਪ੍ਰਤੀਕਰਮ ਦਿੱਤਾ ਗਿਆ ਏ, ਪਰਿਵਾਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੇ ਜਿਸ ਦਿਨ ਤੋਂ ਅੰਮ੍ਰਿਤ ਦਾ ਪਾਨ ਕੀਤਾ ਹੈ ਉਸ ਦਿਨ ਤੋਂ ਚੋਲਾ ਹੀ ਪਾਇਆ ਹੈ ਨਾ ਕਦੇ ਉਹ ਪੈਂਟ ਸ਼ਰਟ ਪਾਉਣਦੀ ਸੋਚ ਸਕਦੈ।… ਉੱਧਰ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਐਨਐਸਏ ਲਗਾ ਦਿੱਤੀ ਐ… ਤੇ ਦਾਅਵਾ ਕੀਤਾ ਜਾ ਰਿਹਾ ਕਿ ਜਲਦ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਗੁਰੂ ਘਰ ਚ ਅਨਾਉਂਸਮੈਂਟ ਕਰਕੇ ਪਿੰਡ ਚ ਵੜੇ ਨਿਹੰਗ ਸਿੰਘਾਂ ਦਾ ਚਾੜਿਆ ਕੁਟਾਪਾ !

htvteam

ਭੜਕ ਉਠੇ ਮਸੀਹ ਭਾਈਚਾਰੇ ਦੇ ਲੋਕ, ਪਿੰਡ ‘ਚ ਮੱਚੀ ਤਰਥੱਲੀ

htvteam

ਮੋਟਰ ਸਾਈਕਲ ਸਵਾਰਾਂ ਨੇ ਚੁੱਕਿਆ ਇਕੱਲੀ ਜਨਾਨੀ ਦਾ ਗਲਤ ਫਾਇਦਾ; ਦੇਖੋ ਵੀਡੀਓ

htvteam

Leave a Comment