Htv Punjabi
Punjab Video

ਹੁਣੇ-ਹੁਣੇ ਇਕ ਹੋਰ ਸ਼ਹਿਰ ‘ਚ ਹੋਈ ਠਾਹ-ਠਾਹ

ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਨੇੜਲੇ ਪਿੰਡ ਦਹਿਸ਼ਤ ਫੈਲ ਗਈ ਜਦੋਂ ਸਥਾਨਕ ਲੋਕਾਂ ਨੇ ਸੜਕ ਤੇ ਇੱਕ ਨੌਜਵਾਨ ਨੂੰ ਅਜਿਹੀ ਹਾਲਤ ਵਿੱਚ ਦੇਖਿਆ ਕਿ ਫਟਾਫਟ ਪੁਲਿਸ ਅਤੇ ਪਰਿਵਾਰ ਨੂੰ ਫੋਨ ਖੜਕਾ ਦਿੱਤੇ। ਜਦੋਂ ਪਰਿਵਾਰਿਕ ਮੈਂਬਰਾਨੇ ਦੇਖਿਆ ਤਾਂ ਉਹਨਾਂ ਦੀ ਹੋਸ਼ ਉੱਡ ਗਈ ਅਤੇ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਸਾਡੀ ਤਾਂ ਕਿਸੇ ਨਾਲ ਦੁਸ਼ਮਣੀ ਵੀ ਨਹੀਂ,,,,,,,

ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ,,,,,,,,, ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਕੇ ਕੀ ਖੁਲਾਸਾ ਕੀਤਾ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਵੋਟਾਂ ਪੈਣ ਦਾ ਸਮਾਂ ਹੋਇਆ ਖਤਮ

htvteam

ਛੁੱਟੀ ਆਏ ਫੌਜੀ ਦਾ ਹਿੱਲਿਆ ਦਿਮਾਗ ! ਫੇਰ ਚਿੱਟੇ ਦਿਨ ਕੀਤਾ ਅਜਿਹਾ ਕੰਮ

htvteam

ਬਿਸ਼ਨੋਈ ਦਾ ਹੋਊ ਪਰਦਾਫਾਸ਼ !

htvteam

Leave a Comment