Htv Punjabi
Punjab Video

ਅਜਿਹੇ ਨੌਜਵਾਨਾਂ ਤੋਂ ਰਹੋ ਬੱਚਕੇ ਦੇਖੋ ਕਿਤੇ ਤੁਹਾਡੇ ਆਸ ਪਾਸ ਤਾਂ ਨਹੀਂ ?

ਪੁਲਿਸ ਦੀ ਗ੍ਰਿਫਤ ਚ ਹੋਲੀ ਹੋਲੀ ਤੁਰੇ ਆਉਂਦੇ ਇਨ੍ਹਾਂ ਨੌਜਵਾਨਾਂ ਨੂੰ ਗੌਰ ਦੇਖ ਲਓ ਜੇਕਰ ਅਜਿਹੇ ਕਿਤੇ ਦੇਖਣ ਤਾਂ ਤੁਰੰਤ ਸਤੱਰਕ ਹੋ ਜਾਓ ਇਹ ਹੋਵੇ ਕਿ ਅਜਿਹੇ ਨੌਜਵਾਨ ਤੁਹਾਨੂੰ ਵੀ ਬੰਦੀ ਬਣਾ ਦੇਣ ਜੀ ਹਾਂ ਇਹ ਨੌਜਵਾਨਾਂ ਨੂੰ ਅੰਮ੍ਰਿਤਸਰ ਜੰਡਿਆਲਾ ਪੁਲਿਸ ਨੇ ਕਾਬੂ ਕੀਤਾ ਐ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਅੱਗੇ ਜੋ ਖੁਲਾਸੇ ਕੀਤੇ ਉਹ ਸੁਣ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ,,,,,,,,,,

ਐਸ.ਐਚ ਓ ਦਾ ਕਹਿਣਾ ਐ ਕੀ ਮੁਲਜ਼ਮਾਂ ਤੇ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਦੇ 8 ਭਗੋੜੇ ਸਾਥੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ,ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਭਗੋੜੇ ਨੌਜਵਾਨਾਂ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬਚ ਕੇ ਰਹੋ ਬਈ, ਆਹ ਦੇਖੋ ਸੈਨੀਟਾਈਜ਼ਰ ਨੇ ਕਿਵੇਂ ਸਾੜ ਤਾ ਬਚਾ, ਇਹ ਕੋਈ ਚੌੜ ਨਹੀਂ ਐ

Htv Punjabi

ਪੰਜਾਬ ਸੂਬਾ ਦਿਵਸ ‘ਤੇ ਸਿੰਘ ਸਾਬ੍ਹ ਨੇ ਦਿੱਤੀ ਵੱਡੀ ਸਿਆਸੀ ਪ੍ਰਤੀਕਿਰਿਆ

htvteam

ਗੈਸ ਨਾ ਮਿਲਣ ਕਾਰਨ ਘਰ ਚੋਂ ਆਉਣ ਲੱਗੀ ਅਜੀਬ ਆਵਾਜ਼

htvteam

Leave a Comment