Htv Punjabi
Punjab Video

ਅਜਿਹੇ ਰਿਸ਼ਤੇਦਾਰਾਂ ਤੋਂ ਰਹੋ ਬੱਚਕੇ

ਤਸਵੀਰਾਂ ‘ਚ ਨਜ਼ਰ ਆ ਰਿਹਾ 80 ਸਾਲਾਂ ਬਹਾਲ ਸਿੰਘ ਐ ਜੋ ਕਿ ਜਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਦਾ ਰਹਿਣ ਵਾਲਾ ਐ ਜੋ ਕਿ ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਦੇ ਰਹਿਣ ਵਾਲੇ ਹਮੀਰ ਸਿੰਘ ਦੇ ਘਰ ਗਿਆ ਸੀ ਦੱਸਿਆ ਜਾ ਰਿਹਾ ਹਮੀਰ ਸਿੰਘ ਨਾਲ ਉਸਦੀ ਰਿਸ਼ਤੇਦਾਰੀ ਪੈਂਦੀ ਐ ਪੈਸੇ ਦੇ ਲੈਣ ਦੇਣ ਦੇ ਚੱਕਰ ਚ ਬਹਾਲ ,ਸਿੰਘ ਨੂੰ ਘਰ ਬੁਲਾਕੇ ਅਜਿਹਾ ਕਾਰਾ ਕਰ ਦਿੱਤਾ ਜਿਸਨੂੰ ਦੇਖ ਪਰਿਵਾਰ ਮੈਂਬਰਾਂ ਨੇ ਉੱਚੀ ਉੱਚੀ ਚੀਕਾਂ ਮਾਰੀਆਂ,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਮੁੰਡੇ ਕਿੱਥੇ ਚੜ੍ਹੇ

htvteam

ਪ੍ਰੇਮੀ ਜੋੜ੍ਹੇ ਨੇ ਫਾਂਸੀ ਲਾ ਕੇ ਦਿੱਤੀ ਜਾਨ, ਖੁਦਕੁਸ਼ੀ ਤੋਂ ਪਹਿਲਾਂ ਬਣਾਇਆ ਵੀਡੀਓ, ਕਿਹਾ ਸਾਨੂੰ ਇੱਕ ਹੀ ਚਿਤਾ ‘ਤੇ ਜਲਾਇਓ

Htv Punjabi

ਚਪੜਾਸੀ ਦੀ ਬੈਂਕ ਚ ਫਿਟੀ ਨੀਅਤ, ਮੌਕਾ ਦੇਖਕੇ ਕਰਤੀ ਓਹੀ ਕੰਮ ?

htvteam

Leave a Comment