Htv Punjabi
Punjab Video

ਆਹ ਦੇਖਲੋ ਮਾਨ ਦੀ ਛੱਡੀ ਹੋਈ ਪੁਲਿਸ ਐਵੇਂ ਚੱਕਦੀ ਹੈ ਬੰਦੇ

ਲੜ ਖੜਾਉਂਦੇ ਹੋਏ ਇਹ ਦੋ ਮੁੰਡੇ ਜੋ ਨਜ਼ਰ ਆ ਰਹੇ ਹਨ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮ ਗਿੱਚੀ ਤੋਂ ਫੜ੍ਹਕੇ ਲੈਕੇ ਜਾ ਰਿਹਾ ਹੈ ਦਰਸਲ ਇਹ ਮੁੰਡੇ ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਰੋਡ ਉੱਤੇ ਇਕ ਨੌਜਵਾਨ ਦਾ ਮੌਬਾਇਲ ਖੋਹਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਐਨੇ ਨੂੰ ਹੀ ਭਗਵੰਤ ਮਾਨ ਦੀ ਛੱਡੀ ਹੋਈ ਪੁਲਿਸ ਮੌਕੇ ‘ਤੇ ਉੱਪਰੇ ਜਿਨ ਵਾਂਗ ਆ ਟੱਪਕੀ ,ਅੱਗੇ ਫਿਰ ਜੋ ਸੀਨ ਬਣਿਆ ਉਹ ਤੁਸੀ ਆਪ ਹੀ ਏਸ ਵੀਡੀਓ ਵਿੱਚ ਦੇਖ ਲਓ,,,,,,

ਪੁਲਿਸ ਮੁਲਾਜ਼ਮ ਨੇ ਕਿਹਾ ਕੀ ਦੋਵੇਂ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਨ੍ਹਾਂ ਦੇ ਕੋਲੋ ਫੋਨ ਬਰਾਮਦ ਕੀਤਾ ਗਿਆ ਅਤੇ ਇਨ੍ਹਾਂ ਦਾ ਮੈਡੀਕਲ ਕਰਵਾਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੋਟਾਂ ਪਾਉਣ ਤੋਂ ਪਹਿਲਾਂ ਦੇਖਲੋ ਆਹ ਵੀਡੀਓ

htvteam

ਕੌਂਸਲਰ ਦੇ ਮੁੰਡੇ ਨੇ ਮੁਹੱਲੇ ‘ਚ ਕਰਤਾ ਪੁੱਠਾ ਕੰਮ ?

htvteam

ਔਰਤ ਆਫਿਸ ਵਿੱਚ ਬੁਲਾ ਕੇ ਬਣਾਉਂਦੀ ਸੀ ਅਸ਼ਲੀਲ ਵੀਡੀਓ, ਬਾਅਦ ਵਿੱਚ ਚਲਦਾ ਸੀ ਬਲੈਕਮੇਲ ਦਾ ਖੇਲ

Htv Punjabi

Leave a Comment