Htv Punjabi
Punjab Video

ਆਹ ਦੇਖੋ ਸ਼ੇਰ ਨੂੰ ਅੱਗਿਓਂ ਟੱਕਰਿਆ ਸਵਾ ਸ਼ੇਰ

ਸਮਾਣਾ ਚ ਭਰੇ ਬਾਜ਼ਾਰ ਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ 40,50 ਹਮਲਾਵਰਾਂ ਨੇ ਇਕ ਘਰ ਤੇ ਧਾਵਾ ਬੋਲ ਦਿੱਤਾ,,ਜੰਮਕੇ ਇੱਟਾ ਪੱਥਰ ਬਰਸਾਏ ਤੇ ਫਾਇਰ ਕੀਤੇ,,ਘਟਨਾ ਕੈਮਰੇ ਚ ਕੈਦ ਹੋਗੀ,,,,,,,,

ਦੋ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਭਰੇ ਬਾਜ਼ਾਰ ਇੱਕ ਘਰ ‘ਤੇ ਹਮਲਾ ਕਰ ਦਿੱਤਾ ਗਿਆ। ਜਿਸ ਦੌਰਾਨ ਹਮਲਾਵਰਾਂ ਵੱਲੋਂ ਜਿੱਥੇ ਘਰ ਅੰਦਰ ਦਾਖ਼ਲ ਹੋ ਕੇ ਇੱਟਾਂ ਰੋੜੇ ਵਰ੍ਹਾਏ ਗਏ, ਉੱਥੇ ਹੀ ਗੋਲੀਆਂ ਵੀ ਚਲਾਈਆਂ ਗਈਆਂ। ਘਰ ਦੇ ਮਾਲਕ ਵੱਲੋਂ ਵੀ ਆਪਣੇ ਬਚਾਅ ‘ਚ ਕੁੱਝ ਫਾਇਰ ਕੀਤੇ ਗਏ।ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਮਕਾਂ ਮਾਲਕ ਮੁਤਾਬਿਕ ਉਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ, ਪਰ ਪਲਾਟ ਨੂੰ ਲੈ ਕੇ ਉਨਾਂ ਦਾ ਅਮਰਜੀਤ ਕੌਰ ਪਟਿਆਲਾ ਅਤੇ ਗੁਰਦੀਪ ਸਿੰਘ ਵਗੈਰਾ ਨਾਲ ਮਾਣਯੋਗ ਅਦਾਲਤਾਂ ‘ਚ ਕੇਸ ਚੱਲ ਰਿਹਾ ਹੈ।,,ਇਸ ਸਬੰਧੀ ਥਾਣਾ ਸਿਟੀ ਮੁੱਖੀ ਜੀਐਸ ਸਿਕੰਦ ਟੀਮ ਸਮੇਤ ਪਹੁੰਚੇ ਤੇ ਘਟਨਾ ਦੀ ਉਹ ਜਾਂਚ ਕਰ ਰਹੇ ਹਨ ਜਿਸ ਦੀ ਸੀਸੀਟੀਵੀ ਕੈਮਰਿਆਂ ਤੇ ਹੋਰ ਸਾਧਨਾਂ ਰਾਹੀਂ ਜਾਂਚ ਕੀਤੀ ਜਾ ਰਹੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕੱਲੀ ਜਨਾ-ਨੀ ਨਾਲ ਦਰਜਨਾਂ ਮੁੰ-ਡੇ ਛਡਾਉਂਣ ਆਇਆ ਸਰਦਾਰ ਦੇਖੋ ਕਿਵੇਂ ਗਿਆ ਰਗੜਿਆ ?

htvteam

ਜਨਾਨੀ ਨੂੰ ਮੋਰਨੀ-ਮੋਰਨੀ ਕਹਿਣਾ ਥਾਣੇਦਾਰ ਨੂੰ ਪਿਆ ਭਾਰੀ

htvteam

ਸਕੂਲੀ ਬੱਚੇ ਲੈ ਜਾ ਰਹੀ ਵੈਨ ਨਾਲ ਵਾ+ਪਰਿਆ ਵੱਡਾ ਹਾਦਸਾ…

htvteam

Leave a Comment