Htv Punjabi
Punjab Video

ਆਹ ਲਵਰਜ਼ ਨਾਲ ਕੀ ਹੋਇਆ

ਵੀਡੀਓ ਚ ਦਿਖਾਈ ਦਿੰਦੇ ਨੌਜਵਾਨ ਵਿਕਰਾਂਤ ਦੀ ਤਸਵੀਰ ਐ ਅਤੇ ਇਹ ਹੈ ਇਸਦੀ ਪ੍ਰੇਮੀਕਾ ਨੇਹਾ ਜੋ ਕਿ ਜਿਲ੍ਹਾ ਗੁਰਦਾਸਪੁਰ ਦੇ ਮੁਹੱਲਾ ਸ਼ਹਿਜ਼ਾਦਾ ਨੰਗਲ ਦੇ ਰਹਿਣ ਵਾਲੇ ਸੀ,,,,,,ਪ੍ਰੇਮੀ ਜੋੜੇ ਨੇ ਆਪਣੀ ਪੜਾਈ ਪੂਰੀ ਕਰ ਵਿਦੇਸ਼ ਚ ਜਾਕੇ ਆਪਣਾ ਸੁਨੇਹਿਰਾ ਭਵਿੱਖ ਬਨਾਉਣ ਦੇ ਸੁਪਨੇ ਸਜਾਏ ਸੀ,,,,,,ਜਿਸਦੇ ਚ ਚੱਲਦਿਆ ਵਿਕਰਾਂਤ ਨੇ ਆਪਣੇ ਕਿਸੇ ਰਿਸਤੇਦਾਰ ਨੂੰ ਲੱਖਾਂ ਰੁਪਏ ਦਿੱਤੇ ਸਨ ਪਰ ਬਦਕੀਸਮਤੀ ਇਹ ਰਹੀ ਕੀ ਨਾ ਤਾਂ ਰਿਸਤੇਦਾਰ ਨੇ ਵਿਦੇਸ਼ ਭੇਜਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ਤੋਂ ਬਆਦ ਪ੍ਰੇਮੀ ਜੋੜਾ ਚਿੰਤਾ ਦੇ ਆਲਮ ਚ ਡੁੱਬ ਗਿਆ,,,,,ਪਰੇਸ਼ਾਨ ਹੋਏ ਪ੍ਰੇਮੀ ਜੋੜੇ ਨੇ ਅਜਿਹਾ ਕਦਮ ਚੁੱਕ ਲਿਆ ਜਿਸ ਨੂੰ ਦੇਖ ਪੂਰੇ ਪਰਿਵਾਰ ਦੀ ਰੂਹ ਕੰਭ ਗਈ,,,,,,

ਉਧਰ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਦੱਸਿਆ ਕਿ ਨੌਜਵਾਨ ਦੇ ਚਾਰ ਰਿਸਤੇਦਾਰਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਅਤੇ ਉਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ,,,,,,,ਅੱਜ ਕੱਲ ਵਿਦੇਸ਼ ਭੇਜਣ ਦੇ ਨਾ ਤੇ ਲੋਕ ਠੱਗੀਆਂ ਦਾ ਸ਼ਿਕਾਰ ਹੋ ਰਹੇ ਨੇ ਪੈਸੇ ਦੇਣ ਤੋਂ ਪਹਿਲਾਂ ਪਾਵੇ ਏਜੰਟ ਹੋਵੇ ਜਾ ਕੋਈ ਰਿਸਤੇਦਾਰ ਹੋਏ ਉਨਾਂ ਦੀ ਚੰਗੀ ਤਰਾਂ ਜਾਂਚ ਕਰ ਲੈਣੀ ਚਾਹੀਦੀ ਐ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੰਜਾਬ ਦੇ ਵਿਧਾਇਕ ਦੀ ਸ਼ਹਿ ‘ਤੇ ਚੱਲੀਆਂ ਤਾੜ ਤਾੜ ਗੋਲੀਆਂ ?

htvteam

ਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਨੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

Htv Punjabi

ਸ਼ਹਿਰ ਮਲੇਰਕੋਟਲਾ ਦੇ ਨੌਜਵਾਨਾਂ ਦੀਆਂ ਗੱਲਾਂ ਤੇ ਮੰਗਾਂ ਸੁਣਨ ਵਾਲੀਆਂ ਨੇ

htvteam

Leave a Comment