Htv Punjabi
Punjab Video

ਇਹੋ-ਜਿਹੇ ਸੀਨ ਤਾਂ ਤੁਸੀ ਫਿਲਮਾਂ ਵਿੱਚ ਵੀ ਨਹੀਂ ਦੇਖੇ ਹੋਣਗੇ ? Firozpur ਦਾ ਹਲਕਾ ZIRA

ਫਿਰੋਜ਼ਪੁਰ ਦਾ ਹਲਕਾ ਜੀਰਾ ਚੋਣਾਂ ਤੋਂ ਪਹਿਲਾਂ ਤੇ ਬਾਅਦ ‘ਚ ਕਾਫੀ ਚਰਚਾ ਵਿੱਚ ਰਿਹਾ,ਪਰ ਹੁਣ ਇਹ ਹਲਕਾ ਗੁੰਡਾ ਗਰਦੀ ਵਜੋਂ ਵੀ ਕਾਫੀ ਸੁਰੱਖੀਆਂ ਵਿੱਚ ਬਣਿਆ ਹੋਇਆ ਹੈ ਲੰਘੇ ਦਿਨੀ ਜ਼ਮੀਨੀ ਵਿਵਾਦ ਤੋਂ ਬਾਅਦ ਹੁਣ ਬੀਤੀ ਦਿਨੀ ਜੀਰਾ ਹਲਕਾ ਦੇ ਪਿੰਡ ਚੰਗਾਲੀ ਕਦੀਮ ਦੇ ਵਿੱਚ ਗੁੰਡਾਂਗਰਦੀ ਦਾ ਉਹ ਨੰਗਾ ਨਾਚ ਹੋਇਆ ਜਿਸਦੇ ਕਾਰਨ ਪੂਰੇ ਪਿੰਡ ਅਤੇ ਹਲਕੇ ਦੇ ਲੋਕ ਦਹਿਲ ਉੱਠੇ ਨੇ ਹੁਣ ਜੋ ਤੁਸੀ ਤਸਵੀਰਾਂ ਦਿਖਾਉਂਣ ਜਾ ਰਹੇ ਹਾਂ ਉਹ ਦੇਖ ਤੁਹਾਡੀ ਵੀ ਰੂਹ ਕੰਬ ਉੱਠੇਗੀ ,ਆਓ ਹੁਣ ਦੇਖੋ ਏਸ ਵੀਡੀਓ ਚ ਕਿਵੇਂ ਬੇਖੋਫ ਹੋਕੇ ਇਹ ਗੱਡੀਆਂ ਭਰਕੇ ਆਏ ਇਹ ਗੁੰਡੇ ਲੋਕ ਬੰਦੂਕਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਘਰ ਚ ਵੜ੍ਹਕੇ ਬੇਰਹਿਮੀ ਨਾਲ ਬੰਦੇ ਦਾ ਬੁਰਾ ਹਾਲ ਕਰ ਜਾਂਦੇ ਹਨ,,,,,,,

ਜਿਸਨੂੰ ਆਂਡੀ ਗੁਆਂਢੀਆਂ ਵੱਲੋਂ ਚੁੱਕਕੇ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ ਤੇ ਜਿੱਥੇ ਉਸਦੀ ਗੰਭੀਰ ਹਾਲਤ ਦੇਖ ਡਾਕਟਰਾਂ ਦੇ ਵੀ ਦਿਮਾਗ ਸੁੰਨ੍ਹ ਹੋ ਗਏ,ਕਿਉਕੀ ਜਿਸ ਢੰਗ ਦੇ ਨਾਲ ਬੰਦੇ ਦਾ ਬੁਰਾ ਹਾਲ ਕੀਤਾ ਐਵੇਂ ਤਾਂ ਕੋਈ ਆਪਣੇ ਦੁਸ਼ਮਣ ਨਾਲ ਵੀ ਨਹੀਂ ਕਰਦਾ ਹੁਣ ਇਹ ਸਾਰਾ ਖੌਫਨਾਕ ਮੰਜਰ ਦੇਖਣ ਤੋਂ ਬਾਅਦ ਤੁਹਾਡੇ ਦਿਮਾਗ ਵਿੱਚ ਵੀ ਇਹੀ ਸਵਾਲ ਪੈਦਾ ਹੋ ਰਿਹਾ ਹੋਵੇਗਾ ਕੀ ਅਖਿਰ ਵਜ੍ਹਾ ਕੀ ਹੈ,ਉਹ ਜਾਨਣ ਲਈ ਸੁਣੋਂ ਪਰਿਵਾਰ ਦੇ ਮੂੰਹੋਂ ਖੌਫਨਾਕ ਮੰਜਰ ਦੀ ਕਹਾਣੀ,,,,,,,,

ਸੋ ਏਸੇ ਮੌਕੇ ਪੀੜਤ ਪਰਿਵਾਰ ਦੇ ਪਿੰਡ ਵਾਲਿਆਂ ਜੀਰਾ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਉਨ੍ਹਾਂ ਦੇ ਵੱਲੋਂ ਬੰਦੇ ਭੇਜੇ ਗਏ ਸੀ ਇਹ ਜਾਂਚ ਦਾ ਵਿਸ਼ਾ ਬਾਕੀ ਹੁਣ ਤੱਕ ਏਸ ਮਾਮਲੇ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਉਹ ਵੀ ਸੁਣੋਂ,,,,,,,,,,ਪੁਲਿਸ ਅਧਿਕਾਰੀ ਨੇ ਮੁੱਖ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ ਤੇ ਹਮਲੇ ਦੌਰਾਨ ਵਰਤੀਆਂ ਗੱਡੀਆਂ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਖੈਰ ਫਿਰੋਜ਼ਪੁਰ ਜ਼ਿਲੇ ਤੋਂ ਆਏ ਦਿਨ ਅਜਿਹੀਆਂ ਖੌਫਨਾਕ ਖਬਰਾਂ ਸਾਹਮਣੇ ਆ ਰਹੀਆਂ ਹਨ ਜੋ ਕੀ ਪੁਲਿਸ ਅੱਗੇ ਇਕ ਵੱਡੀ ਚਣੋਤੀ ਤੇ ਚੈਲੰਜ ਵਾਲੀ ਗੱਲ ਅਜਿਹੇ ਚ ਦੇਖਣਾ ਹੋਵੇਗਾ ਕੀ ਇਨ੍ਹਾਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੁਲਿਸ ਕੀ ਕਦਮ ਚੁੱਕਦੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੀਐਸਟੀ ਅਫਸਰ ਦਾ ਲੋਕਾਂ ਨੇ ਬਣਾ ਲਿਆ ਮੋਰ

htvteam

CAA ਦੇ ਖਿਲਾਫ ਫਰੀਦਕੋਟ ਵਿਚ ਜਥੇਬੰਦੀਆਂ ਵਲੋਂ ਕੀਤਾ ਗਿਆ ਤਿਰੰਗਾ ਮਾਰਚ

Htv Punjabi

ਲੋਕਾਂ ਨੂੰ ਡੰਗਰਾਂ ਵਾਂਗ ਕੁੱਟਣ ਵਾਲੀ ਪੁਲਿਸ ਦਾ ਕਾਲਾ ਸੱਚ ? ਵੇਖੋ ਆਪਣੀ ਵਾਰੀ ਪੁਲਿਸ ਅਣਪਛਾਤੀ ਕਿਵੇਂ ਬਣ ਜਾਂਦੀ ਐ ? 

Htv Punjabi

Leave a Comment