ਕੀ ਪੁਲਾੜ ‘ਚ ਹਮੇਸ਼ਾ ਲਈ ਫਸ ਗਈ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ? ਸਪੇਸ ਚ ਜਾਕੇ ਖਰਾਬ ਹੋ ਗਈ ਪੁਲਾੜ ਗੱਡੀ,ਪੂਰੀ ਦੁਨੀਆਂ ਵਾਪਸੀ ਲਈ ਕਰ ਰਹੀ ਦੁਆਵਾਂ ਲੋਕਾਂ ਨੂੰ ਮੁੜ ਯਾਦ ਆਈ ਕਲਪਨਾ ਚਾਵਲਾ,,,,,,
ਅਸਮਾਨ ‘ਚ ਉਡਾਰੀਆਂ ਲਗਾਕੇ ਇਤਹਾਸ ਰਚਣ ਵਾਲੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਹੁਣ ਹਮੇਸ਼ਾ ਹਮੇਸ਼ਾ ਲਈ ਪੁਲਾੜ ਵਿੱਚ ਫਸ ਸਕਦੀ ਐ , ਕੀ ਸੁਨੀਤਾ ਵਿਲੀਅਮਜ਼ ਹੁਣ ਕਦੇ ਵੀ ਵਾਪਸ ਧਰਤੀ ਤੇ ਨਹੀਂ ਪਰਤ ਸਕਦੀ ਜੀ ਹਾਂ ਹਲਾਤ ਏਸ ਤਰ੍ਹਾਂ ਦੇ ਹੀ ਜਾਪਦੇ ਹਨ ਕਿਉਂਕੀ ਪੁਲਾੜ ਯਾਨ ਚ ਤਕਨੀਕੀ ਖਰਾਬੀ ਆਉਂਣ ਕਾਰਨ ਹੋਰ ਸਮਾਂ ਰੁਕਣਾ ਪਵੇਗਾ ਸੂਤਰਾਂ ਮੁਤਾਬਿਕ ਸੁਨੀਤਾ ਵਿਲੀਅਮਜ਼ ਨੇ ਕਰੀਬ 5 ਜੂਨ ਨੂੰ ਪੁਲਾੜ ਦੀ ਉਡਾਣ ਭਰੀ ਸੀ ਜੋ ਕੀ ਪਿਛਲੇ 12 ਦਿਨਾਂ ਤੋਂ ਪੁਲਾੜ ਵਿੱਚ ਫਸੀ ਹੋਈ ਐ ਕਈ ਮੀਡੀਆ ਰਿਪੋਟਾਂ ਮੁਤਾਬਿਕ ਦੱਸਿਆ ਜਾ ਰਿਹਾ ਕਿ ਸੁਨੀਤਾ ਵਿਲੀਅਮਜ਼ ਹਮੇਸ਼ਾ ਹਮੇਸ਼ਾ ਲਈ ਪੁਲਾੜ ਵਿੱਚ ਫਸ ਚੁੱਕੀ ਹੈ ਦੱਸਿਆ ਜਾ ਰਿਹਾ ਕੀ ਸੁਨੀਤਾ ਨੇ 13 ਜੂਨ ਨੂੰ ਵਾਪਸ ਪਰਤਣਾ ਸੀ ਪਰ ਨਾਸਾ ਪੁਲਾੜ ਯਾਨ ਤਕਨੀਕੀ ਖਰਾਬੀ ਕਾਰਨ ਚੌਥੀ ਵਾਰ ਵਾਪਸੀ ਟਾਲ ਦਿੱਤੀ ਹੈ ਅਜਿਹੇ ਚ ਅਮਰੀਕਾ ਅਤੇ ਭਾਰਤ ਚਿੰਤਾਂ ਦੇ ਆਲਮ ਵਿੱਚ ਡੁੱਬਿਆ ਹੋਇਆ,,,,,,,,,
ਸੁਨੀਤਾ ਵਿਲੀਅਮਜ਼ ਦਾ ਪੁਲਾੜ ‘ਚ ਫਸਣਾ ਇਹ ਮੁਸੀਬਤ ਨੇ ਭਾਰਤੀ ਨੂੰ ਕਲਪਨਾ ਚਾਵਲਾ ਦੀ ਯਾਦ ਕਰਵਾ ਦਿੱਤੀ ਜਿਸਨੂੰ ਯਾਦ ਕਰਦਿਆਂ ਭਾਰਤੀਆਂ ਦੀਆਂ ਅੱੱਖਾਂ ਨਮ ਹੋ ਗਈਆਂ ਤੇ ਸੋਚਾਂ ਦੇ ਆਲਮ ਵਿੱਚ ਡੁੱਬ ਗਏ ਕਿਤੇ ਸੀਨਤਾ ਵਿਲੀਅਮਜ਼ ਦੀ ਪੁੜਾਲ ਯਾਤਰਾ ਕਲਪਨਾ ਚਾਵਲਾ ਵਾਗੂੰ ਦੁਖਤ ਤਾ ਨਹੀਂ ਬਣ ਜਾਵੇਗੀ ਸੁਨੀਤਾ ਵਿਲੀਅਮਜ਼ ਵਾਗੂੰ ਹੀ ਅੱਜ ਤੋਂ 21 ਸਾਲ ਪਹਿਲਾਂ 16 ਜਨਵਰੀ ਸਾਲ 2003 ਨੂੰ ਕਲਪਨਾ ਚਾਵਲਾ ਬਿਲਕੁਲ ਏਸੇ ਤਰ੍ਹਾ ਸਪੇਸ ਸ਼ਟਲ ਕੋਲੰਬੀਆਂ ਤੋਂ ਵਾਪਸ ਧਰਤੀ ਤੇ ਪਰਤ ਰਹੀ ਸੀ ਪਰ ਬਦਕਿਸਮਤੀ ਉਨ੍ਹਾਂ ਪੁਲਾੜ ਯਾਨ ਹਾਦਸਾ ਗ੍ਰਸਤ ਹੋ ਗਿਆ ਜਿਸ ਦੌਰਾਨ ਕਲਪਨਾ ਅਤੇ ਉਸਦੇ ਸਾਥੀ ਸੰਸਾਰ ਨੂੰ ਅਲਵੀਦਾ ਆਖ ਗਏ ਸਨ,ਉਹੀ ਡਰ ਅੱਜ ਭਾਰਤੀ ਨੂੰ ਸਤਾ ਰਿਹਾ ਹੈ ਕਿਉਕੀ ਪੁਲਾੜ ਯਾਤਰੀਆਂ ਦੀ ਵਾਪਸੀ ‘ਤੇ ਨਾਸਾ ਦੇ ਅਧਿਕਾਰੀਆਂ ਨੇ ਬੀਤੀ ਦਿਨੀ ਵੱਡਾ ਬਿਆਨ ਦਿੱਤਾ ਉਨ੍ਹਾਂ ਕਿਹਾ ਕਮਰਸ਼ੀਅਲ ਕਰੂ ਪ੍ਰੋਗਰਾਮ ਮੈਨੇਜਰ ਸਟੀਵ ਸਟਿੱਚ ਨੇ ਕਿਹਾ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਸਟਾਰਲਾਈਨਰ ਮਿਸ਼ਨ ਨੂੰ 45 ਦਿਨਾਂ ਤੋਂ ਵਧਾ ਕੇ 90 ਦਿਨ ਕਰਨ ਬਾਰੇ ਸੋਚ ਰਹੀ ਹੈ ਸੋ ਲਗਾਤਰ ਪੁਲਾੜ ਚ ਵਿਲੀਅਮਜ਼ ਦੇ ਦਿਨਾਂ ਦੀ ਗਿਣਤੀ ਵਧਣੀ ਇਹ ਭਾਰਤ ਲਈ ਕੋਈ ਚੰਗਾ ਸੰਕੇਤ ਨਹੀਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
