Htv Punjabi
Punjab Video

ਕਾਲੀ ਗਾਜਰ ਰੰਗ ਕਰ ਦੇਵੇਗੀ ਸਫੈਦ; ਦੇਖੋ ਕਿਵੇਂ ਬਦਲਣਗੇ ਕਿਸਾਨਾਂ ਦੇ ਦਿਨ

ਲੰਮੇ ਸਮੇਂ ਦੀ ਖੋਜ ਤੋਂ ਬਾਅਦ ਲੁਧਿਆਣਾ ਵਿਖੇ ਮੌਜ਼ੂਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਗਾਜਰਾਂ ਦੀਆਂ ਚਾਰ ਕਿਸਮਾਂ ਦੇ ਨਾਲ ਨਾਲ ਬਲੈਕ ਬਿਊਟੀ ਕਹੇ ਜਾਣ ਵਾਲੀ ਕਾਲੇ ਰੰਗ ਦੀ ਗਾਜਰ ਦੀ ਇੱਕ ਖਾਸ ਕਿਸਮ ਨੂੰ ਇਜ਼ਾਦ ਕੀਤਾ ਸੀ | ਜਿਸਦੇ ਚਮਤਕਾਰੀ ਗੁਣ ਦੱਸਦੇ ਹੋਏ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਇਸਦੇ ਜੋ ਹੈਰਾਨ ਕਰਨ ਵਾਲੇ ਫਾਇਦੇ ਦੱਸੇ ਨੇ ਉਸ ਬਾਰੇ ਜਾਣ ਤੁਸੀਂ ਵੀ ਦਵਾਈਆਂ ਛੱਡ ਇਸ ਬਲੈਕ ਬਿਊਟੀ ਗਾਜਰ ਨੂੰ ਆਪਣੀ ਖੁਰਾਂ ‘ਚ ਸ਼ਾਮਿਲ ਕਰਨ ਲਈ ਮਜ਼ਬੂਰ ਹੋ ਜਾਓਗੇ |

Related posts

ਬੱਸ ਸਟੈਂਡ ਖੜੀ ਕੁੜੀ ਨਾਲ ਪਿੱਛੋਂ ਮੁੰਡੇ ਨੇ ਕੀਤੀ ਕਰਤੂਤ

htvteam

ਨਿੱਜੀ ਸਕੂਲ ਨੇ ਬੱਚਿਆਂ ਨੂੰ ਕਿਹਾ ਫੀਸ ਨਹੀਂ ਭਰੀ ਤਾਂ ਹੁਣ ਭੁਗਤੋ ਸਜ਼ਾ? ਮਾਪੇ ਪਹੁੰਚੇ ਸਕੂਲ, ਕੱਢ ਤਾ ਜਲੂਸ?

Htv Punjabi

ਬੱਚਿਆਂ ਨਾਲ ਭਰੀ ਸਕੂਲੀ ਵੈਨ ਨੰਗੀਆਂ ਤਾਰਾਂ ਨਾਲ ਟਕਰਾਈ

htvteam

Leave a Comment