Htv Punjabi
Punjab Video

ਕੁੜੀ ਦੇ ਚੱਲਦੇ ਵਿਆਹ ਚ ਪਿਆ ਪੰਗਾ, ਦੇਖੋ ਬਰਾਤੀਆਂ ਦਾ ਹਾਲ

ਲਓ ਜੀ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਪਰ ਇਸ ਵਾਰ ਵਿਆਹਾਂ ਦੇ ਵਿੱਚ ਖਲਕੇ ਦੜਕੇ ਦੇਸੀਨ ਕੁਝ ਜਿਆਦਾ ਦੇਖਣ ਨੂੰ ਮਿਲ ਰਹੇ ਨੇ ਕਦੇ ਕਦੇ ਬਰਾਤੀ ਰੁੱਸ ਜਾਂਦੇ ਨੇ ਤੇ ਕਦੇ ਕਦੇ ਕੁੜੀ ਵਾਲੇ ਤੇ ਕਦੇ ਵਿਚੋਲੇ,,, ਆਹ ਜਿਹੜੀਆਂ ਤਸਵੀਰਾਂ ਖੜਕੇ ਦੜਕੇ ਦੇ ਤੁਸੀਂ ਦੇਖ ਰਹੇ ਹੋ ਇਹ ਵੀ ਵਿਆਹ ਸਮਾਗਮ ਦੀਆਂ ਨੇ ਜਿਸ ਦੌਰਾਨ ਪੈਲਸ ਵਾਲਿਆਂ ਦੇ ਨਾਲ ਲੜਕੀ ਵਾਲਿਆਂ ਦਾ ਖੜਕਾ ਦੜਕਾ ਹੋ ਗਿਆ। ਕਿ ਰਿਸ਼ਤੇਦਾਰ ਭੁੱਖੇ ਘਰ ਨੂੰ ਗਏ ਪਲੇਟਾਂ ਖਾਲੀ ਪਈਆਂ ਖਾਣਾ ਨਹੀਂ ਲਗਾਇਆ,,,,,,,

ਮਾਮਲਾ ਅੰਮ੍ਰਿਤਸਰ ਦੇ ਵਲਾ ਵੇਰਕਾ ਬਾਈਪਾਸ ਤੇ ਸਥਿਤ ਇਕ ਮੈਰਿਜ ਪੈਲਸ ਵਿਚ ਭੜਕੇ ਲੜਕੀ ਪਖ ਦਾ ਹੈ ਜਿਥੇ ਕੀ ਲੜਕੀ ਵਾਲੀਆ ਵਲੋ ਮੈਰਿਜ ਪੈਲੇਸ ਦੇ ਮੈਨੇਜਰ ਤੇ ਦੌਸ਼ ਲਗਾਉਦਿਆ ਦਸਿਆ ਕੀ ਅਸੀ ਇਸ ਪੈਲੇਸ ਵਿਚ 400 ਦੇ ਉਪਰ ਪਲੇਟਾ ਦੀ ਬੁਕਿੰਗ 2400 ਰੁਪਏ ਪਲੇਟ ਕੀਤੀ ਸੀ ਅਤੇ ਸਾਡੇ 350 ਦੇ,ਕਰੀਬ ਮਹਿਮਾਨ ਪਹੁੰਚੇ ਪਰ ਫਿਰ ਵੀ ਸਾਡੇ ਮਹਿਮਾਨਾ ਨੂੰ ਖਾਣਾ ਨਹੀ ਮਿਲਿਆ ਅਤੇ ਪਲੇਟਾ ਵੀ ਟੇਬਲ ਤੇ ਪੈਂਡਿੰਗ ਦਿਖਾਈ ਦੇ ਰਹੀਆ ਹਨ ਜੋ ਕਿ ਸਾਡੇ ਨਾਲ ਮੈਰਿਜ ਪੈਲਸ ਵਾਲੀਆ ਧੋਖਾ ਕਰ ਸਾਡੀ ਸਮਾਜਿਕ ਅਤੇ ਪਰਿਵਾਰਕ ਛਵੀ ਖਰਾਬ ਕਰਨ ਦਾ ਕੰਮ ਕੀਤਾ ਹੈ ਜਿਸ ਸੰਬਧੀ ਅਸੀ ਪੁਲਿਸ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ।

ਉਧਰ ਮੈਨੇਜਰ ਵਲੋ ਇਹ ਕਹਿ ਕੇ ਆਪਣੇ ਆਪ ਨੂੰ ਬੇਕਸੂਰ ਦਸਿਆ ਜਾ ਰਿਹਾ ਕਿ ਲੜਕੀ ਵਾਲੀਆ ਖਾਣਾ ਲੇਟ ਸ਼ੁਰੂ ਕਰਵਾਇਆ ਅਤੇ ਬਾਦ ਵਿਚ 15 ਪਲੇਟਾ ਦੀ ਪੈਮੇਟ ਨੂੰ ਲੈ ਕੇ ਪੰਗਾ ਪਿਆ ਹੈ ਫਿਲਹਾਲ ਬਾਕੀ ਪੈਮੇਟ ਮਿਲ ਚੁਕੀਹੈ।

ਮੌਕੇ ਤੇ ਪਹੁੰਚੀ ਪੁਲਿਸ ਮੁਲਾਜਮਾ ਨੇ ਦਸਿਆ ਕਿ ਇਸ ਸੰਬਧੀ ਦੋਵੇ ਧਿਰਾ ਦੀ ਸੁਣਵਾਈ ਤੋ ਬਾਦ ਇਹਨਾ ਨੂੰ ਥਾਣੇ ਪਹੁੰਚਣ ਦਾ ਸਮਾ ਦਿਤਾ ਹੈ ਅਤੇ ਮਾਮਲਾ ਉਚ ਅਧਿਕਾਰੀਆ ਦੇ ਧਿਆਨ ਹਿਤ ਲਿਆਂਦਾ ਜਾਵੇਗਾ।

ਖੈਰ ਦੇਖਿਆ ਜਾਵੇ ਤਾਂ ਆਏ ਦਿਨ ਵਿਆਹਾਂ ਦੇ ਵਿੱਚ ਕੜਵਾ ਸਪੈਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਦੇ ਖਰਾਬ ਖਾਣਾ ਪਰੋਸਿਆ ਚਾਹੁੰਦਾ ਜਾਂ ਫਿਰ ਲੇਟ ਖਾਣਾ ਲਿਆ ਉਹਨੂੰ ਲੈ ਕੇ ਪਰਿਵਾਰਕ ਮੈਂਬਰ ਤਲਖੀ ਵਾਲੇ ਨਜ਼ਰ ਆ ਰਹੇ,,,,,,,,ਵੀਡੀਓ ਦਿਲ੍ਹਾਂ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਲਓ ਜੀ ਹੁਣ ਅਕਾਲੀ, ਭਾਜਪਾ ਤੇ ਕਾਂਗਰਸੀ ਹੋ ਗਏ ਇੱਕ; ਦੇਖੋ ਹੁਣ ਅੱਗੇ ਕੀ ਹੁੰਦੈ

htvteam

ਆਹ ਬੰਦਾ ਅਤੇ ਜਨਾਨੀ ਲੱਗੇ ਸੀ ਸ਼ਰੇਆਮ ਕੰਮ ਕਰਨ

htvteam

ਕਾਲੀ ਰਾਤ ਤੇਜ਼ ਰੋਸ਼ਨੀ ਨਾਲ ਧਰਤੀ ‘ਤੇ ਉਤਰਿਆ ਕਾਲ

htvteam

Leave a Comment