Htv Punjabi
Punjab Video

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਹੋਇਆ ਅਜਿਹਾ ਕੁਝ ਕਿ….

ਤਸਵੀਰ ਚ ਦਿਖਾਈ ਦਿੰਦਾ ਨੌਜਵਾਨ ਤਨਵੀਰ ਸਿੰਘ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਐ,,,,ਦੋ ਸਾਲ ਪਹਿਲਾਂ ਨੌਜਵਾਨ ਚੰਗੇ ਭਵਿੱਖ ਲਈ ਕੈਨੇਡਾ ਗਏ ਸੀ ਅਤੇ ਉੱਥੇ ਰਹਿਕੇ ਕੰਮ ਕਰਦਾ ਸੀ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਬੀਤੇ ਦਿਨ ਨੌਜਵਾਨ ਦੀ ਭੇਦ ਭਰੇ ਹਲਾਤਾਂ ਚ ਮੌਤ ਹੋ ਗਈ ਜਿਸਦੀ ਮੰਦਭਾਗੀ ਸੂਚਨਾ ਮਿਲਦੇ ਹੀ ਪਰਿਵਾਰ ਤੇ ਦੁੱਖਾ ਦਾ ਪਹਾੜ ਟੁੱਟ ਗਿਆ ਅਤੇ ਇਲਾਕੇ ਚ ਸੋਗ ਦੀ ਲਹਿਰ ਪਸਰ ਗਈ,,,,,,,,

ਜਾਣਕਾਰੀ ਲਈ ਦੱਸ ਦੀਏ ਕੀ ਨੌਜਵਾਨ ਦੀ ਮੌਤ ਦਾ ਕਾਰਨ ਤਾਂ ਹਜੇ ਨਹੀਂ ਪਤਾ ਚੱਲਇਆ ਪਰ ਕੈਨੇਡਾ ਪੁਲਿਸ ਇਸ ਮਾਮਲੇ ਦੀ ਜਾਂਚ ਚ ਜੁੱਟੀ ਹੈ ਜਾਂਚ ਤੋਂ ਬਾਅਦ ਹੀ ਮੌਤ ਦੇ ਕਾਰਨ ਸਾਹਮਣੇ ਆਉਣਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

IVF ਕਰਵਾਉਣ ਦੀ ਸੋਚਣ ਵਾਲਿਆਂ ਨੂੰ ਮੈਡਮ ਨੇ ਪਾਇਆ ਸੋਚਾਂ ‘ਚ, ਲਿਆਂਦਾ ਸੱਚ ਸਾਹਮਣੇ

htvteam

ਮੀਂਹ ਪੈਂਦੇ ‘ਚ ਕਦੇ ਨਾ ਕਰੋ ਆਹ ਕੰਮ; ਆਹ ਦੇਖਲੋ ਪੂਰਾ ਘਰ ਕਿਵੇਂ ਹੋਇਆ ਬਰਬਾਦ

htvteam

ਘਰਵਾਲੀ ਨਾਲ ਜਾ ਰਹੇ ਬੰਦੇ ਪਿੱਛੇ ਪੈ ਗਏ ਮੁੰਡੇ

htvteam

Leave a Comment