Htv Punjabi
Punjab Video

ਕੈਪਟਨ ਅਮਰਿੰਦਰ ਸਿੰਘ ਰਸਮੀ ਤੌਰ ‘ਤੇ BJP ‘ਚ ਹੋਏ ਸ਼ਾਮਲ

80 ਸਾਲ ਦੀ ਉਮਰ ‘ਚ ਅੱਜ ਕੈਪਟਨ ਨੇ ਆਪਣੀ ਨਵੀਂ ਪਾਰੀ ਦੀ ਸ਼ੁਰੁਆਤ ਕਰ ਲਈ ਹੈ | 3 ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ, 2 ਵਾਰ ਲੋਕ ਸਭ ਮੈਂਬਰ ਤੇ 2 ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਅੱਜ ਰਸਮੀ ਤੌਰ ‘ਤੇ BJP ‘ਚ ਸ਼ਾਮਲ ਹੋ ਗਏ ਨੇ | ਇਸ ਦੌਰਾਨ ਬੀਜੇਪੀ ਦੇ ਪ੍ਰਧਾਨ ਜੇ ਪੀ ਨੱਢਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪਾਰਟੀ ਦੇ ਭਾਜਪਾ ਵਿਚ ਰਲੇਵੇਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ।

Related posts

ਦੇਖੋ ਕਿਉਂ ਹੋਇਆ ਮਾਹੌਲ ਤਣਾਅਪੂਰਨ ?

htvteam

ਅੱਧੀ ਰਾਤ ਨੂੰ ਕੰਧ ‘ਚ ਮੋਰੀ ਕਰਕੇ ਮੁੰਡੇ ਨੇ ਦੇਖੋ ਕੀ ਕੀਤਾ

htvteam

ਲਓ ਜੀ ਗੁੰ-ਡਾ-ਗਰ-ਦੀ ਦੀ ਰੇਟ ਲਿਸਟ ਹੋਈ ਜਾਰੀ

htvteam

Leave a Comment