Htv Punjabi
Punjab Video

ਖਾਂਦੇ ਪੀਂਦੇ ਘਰਾਂ ਦੇ ਕਾਕੇ ਹੱਟੀ ਵਾਲੇ ਨਾਲ ਹੀ ਲਾਹ ਗਏ ਸ਼ਰਮਾਂ

ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਪ੍ਰਦੀਪ ਸਿੰਘ ਨਾਂ ਦਾ ਵਿਅਕਤੀ ਸ਼ਹਿਰ ਦੇ ਬੱਸ ਸਟੈਂਡ ਦੇ ਨੇੜੇ ਮੋਬਾਈਲਾਂ ਦੀ ਦੁਕਾਨ ਕਰਦਾ ਹੈ | ਬੀਤੇ ਦਿਨੀ ਜਦ ਉਹ ਰਾਤ ਵੇਲੇ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਤਾਂ ਰਾਹ ‘ਚ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸਨੂੰ ਘੇਰ ਉਸਨੂੰ ਆਪਣਾ ਸ਼ਿਕਾਰ ਬਣਾ ਲਿਆ |

Related posts

ਜਨਾਨੀ ਨੂੰ ਫੜਨ ਆਈ ਸੀ ਪੁਲਿਸ, ਹੋ ਗਿਆ ਹੰਗਾਮਾ

htvteam

ਪਿੰਡ ਦੇ ਮੁੰਡੇ ਕਿਵੇਂ ਕਰਵਾਏ ਦੁਨੀਆਂ ‘ਚ ਚਰਚੇ

htvteam

ਸਕੂਲ ਪ੍ਰਿੰਸੀਪਲ ਨੇ 13 ਨਾਬਾਲਿਗ ਕੁੜੀਆਂ ਨੂੰ ਕੀਤਾ ਗਰਭਵਤੀ; ਅਦਾਲਤ ਨੇ ਪ੍ਰਿੰਸੀਪਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

htvteam

Leave a Comment