Htv Punjabi
Punjab Video

ਗਲੀ ‘ਚ ਤੁਰੀ ਆਉਂਦੀ ਜਨਾਨੀ ਨਾਲ ਮੁੰਡਿਆਂ ਨੇ ਕੀਤਾ …..

ਤਸਵੀਰਾਂ ਗੁਰਦਾਸਪੁਰ ਦੇ ਹਲਕਾ ਬਟਾਲਾ ਦੀਆਂ ਨੀ ਜਿੱਥੇ ਇਕ ਸੋਨੀਆ ਨਾ ਦੀ ਜਨਾਨੀ ਹਰ ਰੋਜ ਆਪਣੇ ਘਰ ਤੋਂ ਕੁਝ ਦੂਰੀ ਤੇ ਗਾਓਂਸ਼ਾਲਾ ਤੋਂ ਪੈਦਲ ਆਪਣੇ ਘਰ ਵਾਪਸ ਰਹੀ ਸੀ ਪਰ ਗਲੀ ਵਿੱਚ ਇਕੱਲੀ ਜਨਾਨੀ ਨੂੰ ਦੇਖ ਆਹ ਦੋ ਐਕਟੀਵਾ ਸਵਾਰ ਮੁੰਡਿਆਂ ਦੀ ਨੀਅਤ ਬਿਗੜ ਗਈ ਜਿਸ ਤੋਂ ਬਾਅਦ ਆਲੇ ਦੁਆਲੇ ਦੇਖ ਮੁੰਡੇ ਉਕਤ ਜਨਾਨੀ ਨੂੰ ਫੜ ਲੈਂਦੇ ਨੇ ਫਿਰ ਜੋ ਮੁੰਡਿਆਂ ਨੇ ਸੋਨੀਆਂ ਦੇ ਨਾਲ ਘਟੀਆ ਕਰਤੂਤ ਕੀਤੀ ਉਹ ਸੁਣੋ ਸੋਨੀਆਂ ਦੇ ਜੂਬਾਨੀ ,,,,,,, ਉਧਰ ਮੌਕੇ ਤੇ ਘਟਨਾ ਦਾ ਜਾਇਜਾ ਲੈਣ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕੀ ਸੀਸੀਟੀਵੀ ਕੈਮਰੇ ਦੀ ਵੀਡਓ ਦੇ ਅਧਾਰ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗੇ,,,,,,,,

ਸੂਬੇ ਦਾ ਮਾਹੋਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਸ਼ਰੇਆਮ ਲੋਕਾਂ ਦੇ ਘਰਾਂ ਚੋਂ ਲੁੱਟਾ ਖੋਹਾ ਦੀਆਂ ਵਾਰਦਾਤਾਂ ਨੂੰ ਅੰਜ਼ਾਨ ਦਿੱਤਾ ਜਾ ਰਿਹਾ,,,,ਸਰਕਾਰਾਂ ਅਤੇ ਪੁਲਿਸ ਪ੍ਰਸਾਸ਼ਨ ਦੇ ਸੁਰੱਖਿਆ ਵਾਲੇ ਦਾਅਵੇ ਹੁਣ ਖੋਲ ਲੇ ਜਾਪਦੇ ਨੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਹੌਂਸਲੇ ਨਾਲ ਉਗਾਈ ਕਾਮਯਾਬੀ ਦੀ ਫਸਲ, ਅੱਜ ਬਣ ਗਈ ਹੈ ਸਫਲ ਕਿਸਾਨ, ਮਿਲਿਆ ਕਿਸਾਨ ਐਵਾਰਡ

Htv Punjabi

ਸਵੇਰੇ ਸਵੇਰੇ ਐਵੇਂ ਪੀਸਕੇ ਇਲਾਇਚੀ ਖਾਓ ਹਾਈ ਬੀਪੀ ਠੀਕ ਕਰਾਓ

htvteam

ਲਵ ਮੈਰਿਜ ਕਰਵਾਉਣ ਦੀ ਸੋਚਣ ਵਾਲੇ ਦੇਖਣ ਜ਼ਰਾ ਪਿਆਰ ਕਰਨ ਦੇ ਨਤੀਜੇ

htvteam

Leave a Comment