Htv Punjabi
Punjab Video

ਗੈਂਗਸਟਰ ਗੋਲਡੀ ਬਰਾੜ ਦਾ ਬੈਂਕ ‘ਚ ਖਾਤਾ ਖੁਲਵਾਉਣ ਪੁੱਜਿਆ ਨੌਜਵਾਨ

ਮਾਮਲਾ ਹੈ ਪਠਾਨਕੋਟ ਦਾ, ਜਿੱਥੇ ਦੇ ਢਾਂਗੂ ਰੋਡ ‘ਤੇ ਮੌਜ਼ੂਦ ਇੱਕ ਨੈਸ਼ਨਲਾਈਜ਼ਡ ਬੈਂਕ ‘ਚ ਇੱਕ ਨੌਜਵਾਨ ਖਾਤਾ ਖੁਲਵਾਉਣ ਆਉਂਦੇ | ਤੇ ਆਪਣੇ ਸਾਰੇ ਦਸਤਾਵੇਜ਼ ਬੈਂਕ ਅਧਿਕਾਰੀ ਨੂੰ ਦਿੰਦੇ |
ਬੈਂਕ ਅਧਿਕਾਰੀ ਜਿਵੇਂ ਹੀ ਕੇ. ਵਾਈ. ਸੀ. ਕਰਨ ਲਈ ਦਸਤਾਵੇਜ਼ ਦੇਖਦੈ ਉਸਦੇ ਸਾਹ ਸੁੱਕ ਜਾਂਦੇ ਨੇ | ਫੇਰ ਜਿਵੇਂ ਹੀ ਬੈਂਕ ਅਧਿਕਾਰੀ ਤੁਰੰਤ ਇਸਦੀ ਸੂਚਨਾ ਬੈਂਕ ਮੈਨੇਜਰ ਨੂੰ ਦੇਣ ਲਈ ਉੱਠਦੇ, ਸ਼ੱਕ ਪੈਣ ਤੇ ਨੌਵਜਾਨ ਬੈਂਕ ‘ਚੋਂ ਖਿਸਕ ਜਾਂਦੈ |  ਦੇਖੋ ਵੀਡੀਓ : –

Related posts

ਔਰਤ ਬੱਚਿਆਂ ਤੋਂ ਮੰਗਵਾ ਰਹੀ ਸੀ ਭੀਖ ! ਗੋਦਾਮ ਮਾਲਕ ਨੇ ਬੁਲਾ ਲਈ ਅੰਦਰ, ਫੇਰ ਕਰਾਤਾ ਵੱਡਾ ਕਾਂਡ

Htv Punjabi

ਆਹ ਪੁਲਸੀਆ ਦੀ ਕ/ ਰਤੂਤ, ਸਾਥੀਆਂ ਨਾਲ ਕੀ ਕਰਦਾ ਫੜ੍ਹਿਆ

htvteam

ਬੇਵਫਾਈ ਦੇ ਇਲਜ਼ਾਮ ਤੋਂ ਬਾਅਦ ਸਿੱਧੂ ਮੂਸੇਵਾਲਾ ਆਹ ਕੰਮ ਕਰਕੇ ਫਿਰ ਤੋਂ ਘਿਰਿਆ ਵਿਵਾਦਾਂ ‘ਚ,ਆਹ ਦੇਖੋ ਕਿਵੇਂ

Htv Punjabi