Htv Punjabi
Punjab Video

ਘਰੋਂ ਟਿਉੂਸ਼ਨ ਪੜ੍ਹਨ ਗਈ ਸੀ ਕੁੜੀ, ਦੇਖੋ ਮੋਟਰਸਾਇਕਲ ‘ਤੇ ਕਿਹੜੇ ਮੁੰਡੇ ਨਾਲ ਦਿਖੀ ?

ਆਪਣੀ ਸੱਤ ਸਾਲਾਂ ਦੀ ਬੱਚੀ ਦੀ ਤਸਵੀਰ ਦਿਖਾਉਂਦੇ ਮਾਪੇ ਉਸ ਸਮੇ ਚਿੰਤਾਂ ਦੇ ਆਮਲ ਚ ਡੁੱਬ ਗਏ ਜਦੋਂ ਪਤਾ ਲੱਗਿਆ ਕਿ ਉਨਾਂ ਦੀ ਬੱਚੀ ਕਿਸੇ ਅਗਵਾਹ ਕਰ ਲਈ ਜਿਸਦੀ ਵੀਡੀਓ ਕੈਮਰੇ ਚ ਕੈਦ ਹੋ ਗਈ , ਸਾਹਮਣੇ ਆਟੋ ਦੇ ਕੋਲੋ ਮੋਟਰਸਾਇਕਲ ਤੇ ਸਵਾਰ ਵਿਅਕਤੀ ਅਤੇ ਪਿੱਛੇ ਬੈਠੀ ਔਰਤ ਅਤੇ ਦੋਵਾਂ ਦੇ ਵਿਚਕਾਰ ਬੈਠੀ ਇਹ ਉਹ ਅਬੀਰੋਜਪ੍ਰੀਤ ਕੌਰ ਨਾਂਅ ਦੀ ਬੱਚੀ ਜੋ ਕਿ ਅਗਵਾਹ ਹੋਈ ਐ,,,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਕਿ ਮੋਟਰਸਾਇਕ ਸਵਾਰ ਵਿਅਕਤੀ ਅਤੇ ਜਨਾਨੀ ਉਸ ਨੂੰ ਅਗਵਾਹ ਕਰਕੇ ਲਿਜਾਂਦੇ ਨਜ਼ਰ ਆ ਰਹੇ ਨੇ,,,,,,,,,,ਮਾਮਲਾ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਪਿੰਡ ਰਾਮਪੁਰਾ ਦਾ ਜਿੱਥੇ ਉਸ ਵੇਲੇ ਪੂਰੇ ਪਿੰਡ ਉਦੋਂ ਸਨਸਨੀ ਫੈਲ ਗਈ ਅਤੇ ਰੌਲਾ ਪੈ ਗਿਆ ਜਦੋਂ ਘਰਦੇ ਨੇੜੇ ਬੱਚੀ ਟਿਉਸ਼ਨ ਪੜਨ ਗਈ ਪਰ ਘਰ ਵਾਪਸ ਨਾ ਪਰਤੀ ਜਿਸਦੀ ਜਾਣਕਾਰੀ ਮਿਲਦੇ ਹੀ ਬੱਚੀ ਦੇ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ,,,,,,,

ਉਧਰ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਹਰਪਾਲ ਸਿੰਘ ਹੋਰਾਂ ਦੇ ਕਹਿਣਾ ਐ ਕਿ ਕੈਮਰੇ ਦੀ ਵੀਡੀਓ ਦੇ ਅਧਾਰ ਤੇ ਕੁੜੀ ਨੂੰ ਲੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ,,,,,,,,ਦੱਸ ਦੀਏ ਕਿ ਦੋਸ਼ੀਆਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ,,,,,,,ਕੁੜੀ ਨੂੰ ਅਗਵਾਹ ਕਰਨ ਵਾਲੇ ਕੌਣ ਅਤੇ ਕੀ ਹੈ ਮੰਨਸ਼ਾਂ ਇਹ ਤਾਂ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਦੋਸ਼ੀਆਂ ਨੂੰ ਫੜਕੇ ਕੁੜੀ ਨੂੰ ਸਹੀ ਸਲਾਮਤ ਬਰਾਮਦ ਕਰਕੇ ਮਾਪਿਆਂ ਸੋਂਪਦੇ ਨੇ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸਰਕਾਰੀ ਬੈਂਕ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨ ਦੀ ਹੜਤਾਲ ‘ਤੇ

Htv Punjabi

ਭੁੱਖੇ ਚੋਰ ਖਾਣ ਵਾਲੀ ਚੀਜ਼ ਨੂੰ ਪੈ ਗਏ ਟੁੱਟਕੇ, ਵੀਡੀਓ ਦੇਖ ਹੱਸ-ਹੱਸ ਕਮਲੇ ਹੋ ਜਾਵੋਂਗੇ

htvteam

ਕੈਪਟਨ ਅਮਰਿੰਦਰ ਸਿੰਘ ਦੇ ਇਨ੍ਹਾਂ ਹੁਕਮਾਂ ਨਾਲ ਸਰਕਾਰੀ ਮਹਿਕਮਿਆਂ ‘ਚ ਪਈਆਂ ਭਾਜੜਾਂ, ਵਿਰੋਧੀ ਕਹਿੰਦੇ ਅਸੀਂ ਤਾਂ ਪਹਿਲਾ ਹੀ ਕਿਹਾ ਸੀ ਵੀ ਕੈਪਟਨ ਡੁਬੋਏਗਾ

Htv Punjabi

Leave a Comment