ਦੋ ਦਿਨ ਪਹਿਲਾਂ ਸਥਾਨਕ ਕੈਂਟ ਰੋਡ ਦੀ ਗਲੀ ਨੰਬਰ ਦੋ ‘ਚ ਮੈਡੀਕਲ ਦੀ ਦੁਕਾਨ ਕਰਨ ਵਾਲੇ ਕੁਲਭੂਸ਼ਨ ਜੈਨ ਦੇ ਘਰ ਨੈੱਟ ਠੀਕ ਕਰਨ ਦੇ ਬਹਾਨੇ ਤਿੰਨ ਲੁਟੇਰਿਆਂ ਨੇ ਦਾਖਲ ਹੋ ਉਸਦੀ ਘਰਵਾਲੀ ਡੌਲੀ ਜੈਨ ਨੂੰ ਬੰਧਕ ਬਣਾ ਲੱਖਾਂ ਦੀ ਲੁੱਟ ਕਰਕੇ ਫ਼ਰਾਰ ਹੋ ਗਏ ਸਨ | ਇਸ ਮਾਮਲੇ ‘ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਸੁਲਝਾ ਅਤੇ ਇਸ ਨੌਕਰਾਣੀ ਸਣੇ ਇਸਦੇ ਦੋ ਸਾਥੀਆਂ ਨੂੰ ਕਾਬੂ ਕਰਕੇ ਇੱਕ ਪ੍ਰੈਸ ਵਾਰਤਾ ਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਪੋੜੀ ਕਹਾਣੀ ਦੱਸੀ ਹੈ |
