Htv Punjabi
Punjab Video

ਚੰਨੀ ਸਾਬ੍ਹ ਦੇ ਪਿੱਛੇ ਪਈਆਂ ਜਨਾਨੀਆ !

ਸ਼ਾਹਕੋਟ ਦੇ ਲੋਕਾਂ ਨੇ ਲਾਏ ਚਰਨਜੀਤ ਚੰਨੀ ਦੇ ਗੁਮਸ਼ੁਦਾ ਹੋਣ ਦੇ ਪੋਸਟਰ
ਮਹਿਲਾਵਾਂ ਵੱਲੋਂ ਪੋਸਟਰ ਲਗਾ ਕੇ ਚਰਨਜੀਤ ਚੰਨੀ ਦੀ ਕੀਤੀ ਭਾਲ
ਪਹਿਲਾਂ ਭਾਜਪਾ ਆਗੂਆਂ ਨੇ ਜਲੰਧਰ ਚ ਲਾਏ ਸੀ ਗੁਮਸ਼ੁਦਾ ਹੋਣ ਦੇ ਪੋਸਟਰ
ਸ਼ਾਹਕੋਟ ਦੇ ਲੋਕਾਂ ਨੇ ਐਮ ਪੀ ਚਰਨਜੀਤ ਸਿੰਘ ਚੰਨੀ ਦੇ ਗੁਮਸ਼ੁਦਾ ਹੋਣ ਦੇ ਪੋਸਟਰ ਚਿਪਕਾ ਦਿੱਤੇ ਸ਼ਾਹਕੋਟ ਵਿਖੇ ਪਹਿਲਾ ਭਾਜਪਾ ਆਗੂ ਵੱਲੋਂ ਜਲੰਧਰ ਵਿਖੇ ਜਲੰਧਰ ਦੇ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਗੁਮਸ਼ੁਦਾ ਦੇ ਪੋਸਟਰ ਲਗਾ ਕੇ ਕਿਹਾ ਗਿਆ ਸੀ ਕਿ ਜੇਕਰ ਚੰਨੀ ਸਾਹਿਬ ਕਿਸੇ ਨੂੰ ਲੱਭਣ ਤਾਂ ਦਸ ਦੇਣਾ ਹੁਣ ਤਾਂ ਹੱਦ ਹੀ ਹੋ ਗਈ ਸ਼ਾਹਕੋਟ ਦੇ ਵਿਚ ਤਾਂ ਮਹਿਲਾਵਾਂ ਵੀ ਚੰਨੀ ਸਾਹਿਬ ਨੂੰ ਲੱਭ ਰਹਿਆਂ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੋਦੀ ਦੇ ਕਾਨੂੰਨ ਨੇ ਆਪਸ ‘ਚ ਲੜਾਏ ਡਰਾਈਵਰ

htvteam

ਸਿੱਧੂ ਮੂਸੇਵਾਲਾ ਦੇ ਕਾਲਜ ਵਾਲਾ ਚੌਂਕੀਦਾਰ ਪਹੁੰਚਿਆ ਅੰਤਿਮ ਸਸਕਾਰ ‘ਚ 

htvteam

3 ਦਿਨ ਕਮਰੇ ਵਿੱਚ ਬੰਧਕ ਬਣਾ ਕੇ ਰੱਖੀ ਕੁੜੀ ਨਾਲ ਕਰਦੇ ਰਹੇ ਆਹ ਕੰਮ

Htv Punjabi

Leave a Comment