Htv Punjabi
Punjab Video

ਜਨਾਨੀ ਨਾਲ ਝੋਨਾ ਲਾਉਣ ਗਏ ਨਾਲ ਦੇਖੋ ਆਹ ਕੀ ਹੋ ਗਿਆ

ਮਾਮਲਾ ਜਲਾਲਾਬਾਦ ਦੇ ਥਾਣਾ ਵੈਰੋ ਕਾ ਦੇ ਅਧੀਨ ਆਉਂਦੇ ਪਿੰਡ ਚੱਕ ਮੌਜਦੀਨ ਵਾਲਾ ਸੁਰਘੂਰੀ ਦਾ ਹੈ, ਜਿੱਥੇ ਬਲਵਿੰਦਰ ਸਿੰਘ ਨਾਂ ਦੇ ਗਰੀਬ ਦੇ ਘਰੋਂ ਚੋਰ ਛੱਤ ਨੂੰ ਡਿੱਗਣ ਤੋਂ ਰੋਕਣ ਲਈ ਲਾਏ ਗਏ ਧੰਮੇ ਤੱਕ ਚੋਰੀ ਕਰ ਕਰਕੇ ਲੈ ਗਏ | ਏਨਾ ਹੀ ਨਹੀਂ ਉਹਨਾਂ ਨਸ਼ੇੜੀਆਂ ਨੇ ਚਿੱਟੇ ਦਿਨੀਂ ਇਸ ਗਰੀਬ ਪਰਿਵਾਰ ਨਾਲ ਹੋ ਜੋ ਕੁੱਝ ਕੀਤੇ ਸੁਣੋ ਇਸ ਪਰਿਵਾਰ ਦੇ ਹੀ ਮੂੰਹੋਂ …..

Related posts

ਮਾਸੂਮ ਪੁੱਤ ਤੇ ਪਿਓ ਦੀ ਇੱਕ ਦੂਜੇ ਦੇ ਸਾਹਮਣੇ ਤੜਫ ਤੜਫ ਕੇ ਮੌ+ਤ

htvteam

ਕੁੜੀਆਂ ਨੂੰ ਦੇਖ ਇਸ਼ਾਰੇ ਕਰਨ ਜਾਂ ਸੀਟੀ ਮਾਰਨ ਵਾਲੇ ਦੇਖਲੋ ਕਿਤੇ ਤੁਹਾਡੇ ਨਾਲ ਐਵੇਂ ਨਾਲ ਹੋ ਜਾਵੇ

htvteam

ਬਰਗਰ ਦੇ 20 ਰੁਪਏ ਪਿੱਛੇ ਕੀਤੀ ਨੌਜਵਾਨ ਦੀ ਹੱਤਿਆ, ਗੁਪਤ ਅੰਗ ਵਿੱਚ ਗੋਡਾ ਮਾਰ ਕੇ ਮਾਰਤਾ

Htv Punjabi

Leave a Comment