Htv Punjabi
Punjab Video

ਜੇ ਬੱਚੇ ਪੜ੍ਹਨਗੇ ਤਾਂ ਸਰਕਾਰਾਂ ਨੂੰ ਸਵਾਲ ਕਰਨਗੇ, ਦੇਖੋ ਬੱਚੀ ਦੇ ਹੌਂਸਲੇ ਥਾਣੇਦਾਰ ਦੀ ਵੀ ਕਰਤੀ ਬੋਲਤੀ ਬੰਦ

ਜੇਕਰ ਤੁਸੀ ਰਾਤ ਵੇਲੇ ਘਰੋਂ ਬਾਹਰ ਨਿਕਲਦੇ ਹੋਂ ਤਾਂ ਪਹਿਲਾਂ ਆਪਣੀ ਸੁਰੱਖਿਆ ਦੇ ਪ੍ਰਬੰਧ ਜਰੂਰ ਕਰ ਲਿਓ ਕਿਉਕਿ ਹੁਣ ਪੰਜਾਬ ਸੂਬੇ ਦੇ ਵਿੱਚ ਗਲਤ ਅਨਸਰਾਂ ਦਾ ਬੋਲ ਬੋਲਾ ਵੱਧ ਗਿਆ,,,,,,,,ਉਹ ਕਦੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਤਸਵੀਰਾਂ ਖੁਦ ਬਿਆਨ ਕਰਦੀਆਂ ਨੇ ਜਲੰਧਰ ਦੇ ਮਿੱਠਾਪੁਰ ਇਲਾਕੇ ਚ ਰਾਹ ਜਾਂਦੇ ਸੋਮਨਾਥ ਨੂੰ ਇਕ ਕਾਰ ਸਵਾਰ ਮੁੰਡੇ ਰਾਸਤੇ ਚ ਘੇਰ ਲੈਂਦੇ,,,,,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਪਤਾ ਪੁੱਛਣ ਦੇ ਬਹਾਨੇ ਨਾਲ ਸੋਮਨਾਥ ਨੂੰ ਰੋਕਕੇ ਆਪਣਾ ਨਿਸ਼ਾਨਾ ਬਣਾ ਲੈਂਦੇ ਨੇ ਐਨੇ ਨੂੰ ਸੋਮਨਾਥ ਦੇ ਪਰਿਵਾਰ ਮੈਂਬਰ ਵੀ ਗੱਡੀ ਲੈਂਕੇ ਆ ਜਾਂਦੇ ਜਿਸਦੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਹੁਣ ਸੁਣੋ ਸੋਮਨਾਥ ਤੋਂ ਕਿਵੇਂ ਮਿੰਟਾਂ ਸੈਕਿੰਟਾਂ ਚ ਮੁੰਡੇ ਉਸਨੂੰ ਕੰਗਾਲ ਕਰਗੇ,,,,,,,,,,,,

ਉੱਧਰ ਮੌਕੇ ਤੇ ਘਟਨਾ ਸਥਾਨ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਆਸ ਪਾਸ ਇਲਾਕੇ ਦੇ ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਗੁਰੂ ਘਰ ਚ ਜਨਾਨੀਆਂ ਨੇ ਕੀਤੀ ਗੰ/ ਦੀ ਕ /ਰ /ਤੂਤ, ਵੀਡੀਓ ਵਾਇਰਲ

htvteam

ਪੰਜਾਬ ‘ਚ ਹੋਈਆਂ ਮੈਰਾਥਨ ਖੇਡਾਂ

htvteam

ਬੈਂਸ ਦੇ ਬੰਦਿਆਂ ਨੇ ਲਾਇਆ ਵੱਡੇ ਅਫਸਰ ਦਾ ਨੰਬਰ…

Htv Punjabi

Leave a Comment