Htv Punjabi
Punjab Video

ਡਰੱਗ ਮਨੀ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਚੜ੍ਹੇ ਪੁਲਿਸ ਦੇ ਅੜਿੱਕੇ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਪੁਲਿਸ ਵੱਲੋਂ ਮੁਖਬਰ ਖਾਸ ਦੀ ਖੂਫੀਆ ਇਤਲਾਹ ਦੇ ਆਧਾਰ ਤੇ ਸਲੇਮ ਟਾਬਰੀ ਦੇ ਇਲਾਕਾ ਪੀਰੂ ਬੰਦਾ ਵਿਖੇ ਲਗਾਏ ਗਏ ਨਾਕੇ ਦੇ ਦੌਰਾਨ ਜਦੋਂ ਇੱਕ ਐਕਟਿਵ ਸਵਾਰ ਵਿਅਕਤੀ ਅਤੇ ਥਾਣਾ ਮੋਤੀ ਨਗਰ ਇਲਾਕੇ ਵਿੱਚ ਐਵਰੈਸਟ ਸਕੂਲ ਦੇ ਕੋਲ ਦੂਜੇ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਦੌਰਾਨ ਏ ਤਲਾਸ਼ੀ ਪੁਲਿਸ ਸੀਨ ਦੇਖ ਹੈਰਾਨ ਰਹਿ ਗਈ

Related posts

ਕੈਪਟਨ ਨੇ ਕਮਰਾ ਬੰਦ ਕਰ ਕੁਆਰੀ ਕੁੜੀ ਨਾਲ ਟੱਪ ਦਿੱਤੀਆਂ ਹੱਦਾਂ

htvteam

ਸਾਨੂੰ ਕਿਹੋ ਜਿਹਾ ਪਾਣੀ ਪੀਣਾ ਚਾਹੀਦਾ ਹੈ ?

htvteam

ਸਕੂਲੀ ਬੱਚਿਆਂ ਦੇ ਪੁੱਠੇ ਦਿਮਾਗ ਨੇ ਬਾਬੇ ਬਣਾ ਦਿੱਤੇ ਸੰਨੀ ਦਿਓਲ; ਦੇਖੋ ਵੀਡੀਓ

htvteam