Htv Punjabi
Punjab Video

ਡੀਡੀਪੀਓ ਨੂੰ ਫੋਨ ਕਰ ਕਰ ਦੇਖੋ ਕੀ ਕਹਿੰਦੇ…

ਬੇਸ਼ੱਕ ਸੂਬੇ ਦੀ ਸਰਕਾਰ ਕੁਰੱਪਸ਼ਨ ਮੁਕਤ ਕਰਨ ਦੀ ਗੱਲ ਕਰ ਰਹੀ,, ਆਲ ਲੁਧਿਆਣਾ ਜ਼ਿਲ੍ਹਾ ਪੰਚਾਇਤ ਅਫ਼ਸਰ ਨੂੰ 100 ਕਰੋੜ ਰੁਪਏ ਦੇ ਘਪਲੇ ਮਾਮਲੇ ਦੇ ਵਿੱਚ ਇਨਕਾਰੀ ਕਰਨ ਨੂੰ ਲੈ ਕੇ ਧਮਕੀਆਂ ਮਿਲ ਰਹੀਆਂ ਨੇ। ਜਿਸ ਨੂੰ ਲੈ ਕੇ ਉਹਨਾਂ ਨੇ ਮੀਡੀਏ ਨਾਲ ਗੱਲਬਾਤ ਹੋਈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ। ਕਰ ਰਹੇ ਨੇ ਪਰ ਉਹਨਾਂ ਨੂੰ ਉਲਝਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਤੇ ਉਹਨਾਂ ਦੇ ਖ਼ਿਲਾਫ਼ ਸ਼ਿਕਾਇਤਾਂ ਦੇ ਕੇ ਬਲੈਕ ਮੇਲ ਕੀਤਾ ਜਾ ਰਿਹਾ,, ਡੀਜੀਪੀ ਨੇ ਕਿਹਾ ਕਿ ਉਸ ਕੋਲ ਸਾਰੇ ਸਬੂਤ ਨੇ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਿਖਾਉਣ ਲਈ ਤਿਆਰ ਹਨ,,,,,,,,,

ਬੇਸ਼ੱਕ ਪੰਜਾਬ ਸਰਕਾਰ ਕੁਰੱਪਸ਼ਨ ਖ਼ਤਮ ਕਰਨ ਦੀ ਗੱਲ ਕਰ ਰਹੀ ਆ,, ਪਰ ਜਿਹੜੇ ਕਰ ਰਹੇ ਨੇਂ ਓਹਨਾ ਨੂੰ ਧਮਕੀਆਂ ਮਿਲ ਰਹੀਆ ਨੇਂ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੰਨਾ ਘਰ ਦੇਖ ਵੜ ਗਿਆ ਮੁੰਡਾ, ਅੱਗੇ ਕੀ ਹੋਇਆ ਆਪ ਹੀ ਦੇਖਲੋ

htvteam

ਸੁਖਬੀਰ ਸਿੰਘ ਬਾਦਲ ਨੂੰ ਗੱਪੀ ਕਹਿੰਣ ਵਾਲੇ ਆਹ ਹੁਣ ਸੁਣ ਲੈਣ

htvteam

ਕਿਸਾਨਾਂ ਨੂੰ ਕੌੜੇ ਬੋਲ ਬੋਲਕੇ ਕਸੂਤਾ ਫਸਿਆ ਹੰਸ ? ਕਿਸਾਨ ਕਹਿੰਦੇ ਹੁਣ ਚਲੂਗੀ ਸਿੱਲੀ-ਸਿੱਲੀ ਹਵਾ

htvteam

Leave a Comment